FAKE ID ਖ਼ਿਲਾਫ਼ ਕਰਾਵਾਂਗੇ ਕਾਨੂੰਨੀ ਕਾਰਵਾਈ : ਮੂਸੇਵਾਲੇ ਦਾ ਪਰਿਵਾਰ
ਮਾਨਸਾ : ਪੰਜਾਬੀ ਗਾਇਕ Sidhu Moosewala ਦੇ ਭਰਾ (ਛੋਟਾ ਸਿੱਧੂ) ਸੁਭਦੀਪ ਸਿੰਘ ਦੇ ਨਾਮ ‘ਤੇ ਬਣ ਰਹੀਆਂ ਫੇਕ ਸੋਸ਼ਲ ਮੀਡੀਆ ਆਈਡੀਜ਼ ਨੂੰ ਲੈ ਕੇ ਪਰਿਵਾਰ ਵੱਲੋਂ ਮਹੱਤਵਪੂਰਨ ਚੇਤਾਵਨੀ ਜਾਰੀ ਕੀਤੀ ਗਈ ਹੈ ਬਾਪੂ ਬਲਕੌਰ ਸਿੰਘ ਨੇ ਪੋਸਟ ਪਾਕੇ ਸਪੱਸ਼ਟ ਕੀਤਾ ਹੈ ਕਿ ਜੇਕਰ ਕਿਸੇ ਵੀ ਆਈਡੀ ਵੱਲੋਂ ਛੋਟੇ ਸੁਭਦੀਪ ਸਿੰਘ ਦੇ ਨਾਮ ਨਾਲ mention ਜਾਂ follow ਕਰਨ ਲਈ ਕਿਹਾ ਜਾ […]



