ਭਾਰਤ ਦਾ ਜਸ਼ਨ ਫਿੱਕਾ ਕਰੇਗਾ ਨਿਊਜ਼ੀਲੈਂਡ!” – ਸਾਬਕਾ ਦਿੱਗਜ ਖਿਡਾਰੀ ਦੀ ਵੱਡੀ ਭਵਿੱਖਬਾਣੀ
ਅਹਿਮਦਾਬਾਦ : ਟੀ-20 ਵਿਸ਼ਵ ਕੱਪ 2026 ਦਾ ਫਾਈਨਲ ਮੁਕਾਬਲਾ ਐਤਵਾਰ, 8 ਮਾਰਚ ਨੂੰ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਜਾਣਾ ਹੈ। ਇਸ ਵੱਡੇ ਮੁਕਾਬਲੇ ਤੋਂ ਪਹਿਲਾਂ ਕ੍ਰਿਕਟ ਜਗਤ ਦੇ ਦਿੱਗਜਾਂ ਨੇ ਭਵਿੱਖਬਾਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਆਸਟ੍ਰੇਲੀਆ ਦੇ ਸਾਬਕਾ ਵਿਕਟਕੀਪਰ ਬ੍ਰੈਡ ਹੈਡਿਨ ਅਤੇ ਦਿੱਗਜ ਸਪਿਨਰ ਨਾਥਨ ਲਿਓਨ ਨੇ ਕੀਵੀ ਟੀਮ (ਨਿਊਜ਼ੀਲੈਂਡ) ਦਾ ਪੱਖ ਪੂਰਿਆ ਹੈ ਫਿਨ ਐਲਨ ਬਣ ਸਕਦੇ ਹਨ […]



