ਬਰਨਾਲਾ ‘ਚ ਵਾਪਰਿਆ ਭਿਆਨਕ ਹਾਦਸਾ: ਜੈਕ ਨਾਲ ਸਿੱਧੀ ਕੀਤੀ ਜਾ ਰਹੀ ਇਮਾਰਤ ਡਿੱਗੀ, 3 ਮਜ਼ਦੂਰਾਂ ਦੀ ਮੌਤ
ਬਰਨਾਲਾ: ਬਰਨਾਲਾ ਦੇ ਪਿੰਡ ਫਰਵਾਹੀ ਵਿੱਚ ਅੱਜ ਸਵੇਰੇ ਇੱਕ ਬੇਹੱਦ ਮੰਦਭਾਗੀ ਅਤੇ ਦਿਲ ਕੰਬਾਊ ਘਟਨਾ ਵਾਪਰੀ ਹੈ। ਇੱਥੇ ਇੱਕ ਨਿਰਮਾਣ ਅਧੀਨ ਘਰ ਦੀ ਇਮਾਰਤ ਅਚਾਨਕ ਢਹਿ ਜਾਣ ਕਾਰਨ ਮਲਬੇ ਹੇਠ ਦੱਬ ਕੇ 3 ਨੌਜਵਾਨ ਮਜ਼ਦੂਰਾਂ ਦੀ ਮੌਤ ਹੋ ਗਈ। ਇਹ ਸਾਰਾ ਖੌਫ਼ਨਾਕ ਮੰਜ਼ਰ ਨੇੜੇ ਲੱਗੇ ਸੀਸੀਟੀਵੀ (CCTV) ਕੈਮਰੇ ਵਿੱਚ ਕੈਦ ਹੋ ਗਿਆ ਹੈ ਕਿਵੇਂ ਵਾਪਰਿਆ ਹਾਦਸਾ?ਜਾਣਕਾਰੀ ਅਨੁਸਾਰ, ਪਿੰਡ ਫਰਵਾਹੀ ਵਿੱਚ […]



