ਅਨੰਤ ਅੰਬਾਨੀ ਵੱਲੋਂ ਆਂਧਰਾ ਪ੍ਰਦੇਸ਼ ਵਿੱਚ 1 ਲੱਖ ਕਰੋੜ ਰੁਪਏ ਦੇ ਨਿਵੇਸ਼ ਦਾ ਐਲਾਨ
ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਅਨੰਤ ਅੰਬਾਨੀ ਨੂੰ “ਆਂਧਰਾ ਦਾ ਪਿਆਰਾ ਪੁੱਤਰ” ਦੱਸਦਿਆਂ ਰਾਜ ਵਿੱਚ ਵੱਡੇ ਨਿਵੇਸ਼ ਦਾ ਸਵਾਗਤ ਕੀਤਾ। ਮਦਨਪੱਲੇ ਵਿਖੇ ‘ਇੰਡੀਅਨ ਸਕੂਲ ਆਫ਼ ਐਗਰੀਕਲਚਰ’ ਅਤੇ ਲਗਭਗ 40,000 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਹੌਰਟੀਕਲਚਰ ਹੱਬ ਦਾ ਨੀਂਹ ਪੱਥਰ ਰੱਖਣ ਮੌਕੇ ਅਨੰਤ ਅੰਬਾਨੀ ਨੇ ਆਂਧਰਾ ਪ੍ਰਦੇਸ਼ ਵਿੱਚ 1 ਲੱਖ ਕਰੋੜ ਰੁਪਏ ਦੇ ਨਿਵੇਸ਼ ਦਾ ਐਲਾਨ […]



