ਬੁਖਾਰ ਨਾਲ ਤਪ ਰਿਹਾ ਪ੍ਰਸ਼ਾਂਤ ਮਹਾਸਾਗਰ! ਅਲ ਨੀਨੋ ਦੇ ਵਧਦੇ ਪ੍ਰਭਾਵ ਨਾਲ ਏਸ਼ੀਆ ‘ਤੇ ਸੁਪਰ ਟਾਈਫੂਨ ਦਾ ਖ਼ਤਰਾ
ਪ੍ਰਸ਼ਾਂਤ ਮਹਾਸਾਗਰ ਦੇ ਵਧਦੇ ਤਾਪਮਾਨ ਨੇ ਵਿਗਿਆਨੀਆਂ ਦੀ ਚਿੰਤਾ ਵਧਾ ਦਿੱਤੀ ਹੈ। ਅਲ ਨੀਨੋ ਦੇ ਪ੍ਰਭਾਵ ਕਾਰਨ ਸਮੁੰਦਰੀ ਪਾਣੀ ਅਸਧਾਰਨ ਤੌਰ ‘ਤੇ ਗਰਮ ਹੋ ਰਿਹਾ ਹੈ, ਜਿਸ ਨਾਲ ਪੂਰਬੀ ਅਤੇ ਦੱਖਣ-ਪੂਰਬੀ ਏਸ਼ੀਆ ਦੇ ਕਈ ਦੇਸ਼ਾਂ ‘ਤੇ ਭਿਆਨਕ ਚੱਕਰਵਾਤਾਂ, ਹੜ੍ਹਾਂ ਅਤੇ ਭਾਰੀ ਮੀਂਹ ਦਾ ਖ਼ਤਰਾ ਮੰਡਰਾ ਰਿਹਾ ਹੈ। ਫਿਲੀਪੀਨਜ਼, ਤਾਈਵਾਨ, ਚੀਨ ਅਤੇ ਜਾਪਾਨ ਵਰਗੇ ਦੇਸ਼ਾਂ ਲਈ ਇਹ ਸਥਿਤੀ ਗੰਭੀਰ ਚੁਣੌਤੀ ਬਣ […]



