ਉਸਮਾਨਪੁਰ ਵਿੱਚ ‘ਆਪ’ ਨੂੰ ਵੱਡਾ ਹੁਲਾਰਾ, ਕਈ ਪ੍ਰਮੁੱਖ ਵਿਅਕਤੀਆਂ ਨੇ ਫੜਿਆ ਝਾੜੂ ਦਾ ਪੱਲਾ
ਉਸਮਾਨਪੁਰ: ਆਮ ਆਦਮੀ ਪਾਰਟੀ ਦੇ ਪਰਿਵਾਰ ਵਿੱਚ ਉਸ ਸਮੇਂ ਹੋਰ ਵਾਧਾ ਹੋਇਆ ਜਦੋਂ ਪਿੰਡ ਉਸਮਾਨਪੁਰ ਤੋਂ ਡਾ. ਲਖਵੀਰ ਸਿੰਘ (ਬਿੱਲਾ ਡਾਕਟਰ), ਅਮਨਦੀਪ ਸਿੰਘ, ਮਨਦੀਪ ਸਿੰਘ, ਮਨਜੀਤ ਸਿੰਘ, ਸਨੀ, ਅਮਰੀਕ ਸਿੰਘ, ਰਾਮ ਦਾਸ, ਠਾਕੁਰ ਸਿੰਘ ਅਤੇ ਲਖਵੀਰ ਸਿੰਘ (ਹੈਪੀ) ਨੇ ਆਪਣੇ ਸਾਥੀਆਂ ਸਮੇਤ ਹਲਕਾ ਇੰਚਾਰਜ ਜਸਪ੍ਰੀਤ ਸਿੰਘ (ਰੋਬੀ ਕੰਗ) ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ। ਪਿੰਡ ਵਾਸੀਆਂ […]



