ਪਾਕਿਸਤਾਨ ਦੀ ਮਸ਼ਹੂਰ ਅਤੇ ਪਹਿਲੀ ਟ੍ਰਾਂਸਜੈਂਡਰ ਐਂਕਰ ਮਾਰਵੀਆ ਮਲਿਕ ਤੇ ਜਾਨਲੇਵਾ ਹਮਲਾ

ਪਾਕਿਸਤਾਨ ਦੀ ਮਸ਼ਹੂਰ ਅਤੇ ਪਹਿਲੀ ਟ੍ਰਾਂਸਜੈਂਡਰ ਐਂਕਰ ਮਾਰਵੀਆ ਮਲਿਕ ਤੇ ਜਾਨਲੇਵਾ ਹਮਲਾ ਕਰਨ ਦੀ ਵੱਡੀ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਐਂਕਰ ਮਾਰਵੀਆ ਮਲਿਕ ਪਹਿਲੀ ਟ੍ਰਾਂਸਜੈਂਡਰ ਐਂਕਰ ਬਣਨ ਵਾਲੀ ਮਹਿਲਾ ਹੈ। ਇਸ ਦੋਰਾਨ ਉਹਨਾਂ ਨੂੰ ਨਿੱਜੀ ਹਸਪਤਾਲ ਵਿੱਚ ਇਲਾਜ ਦਾਖਿਲ ਕਰਵਾਇਆ ਗਿਆ ਹੈ। ਦੱਸ ਦਈਏ ਕਿ ਮਾਰਵੀਆ ਦਾ ਕਹਿਣਾ ਹੈ ਕਿ ਉਸਨੇ ਟ੍ਰਾਂਸਜੈਂਡਰਾਂ ਲਈ ਆਵਾਜ਼ ਉਠਾਈ ਸੀ ਅਤੇ ਇਸ ਲਈ ਉਸਨੂੰ ਗੋਲੀ ਮਾਰ ਦਿੱਤੀ ਗਈ।

Tags :