ਬੀਜੇਪੀ ਵੱਲੋ ਇੰਦਰ ਇਕਬਾਲ ਅਟਵਾਲ ਨੂੰ ਐਲਨਿਆ ਉਮੀਦਵਾਰ

ਜਲੰਧਰ ਜ਼ਿਮਨੀ ਚੋਣ ਦਾ ਅਖਾੜਾ ਪੂਰੀ ਤਰ੍ਹਾਂ ਨਾਲ ਪੱਕ ਚੁੱਕਿਆ ਹੈ। ਦੱਸਦੀਏ ਹੁਣ ਜਲੰਧਰ ਜ਼ਿਮਨੀ ਚੋਣ ਲਈ ਬੀਜੇਪੀ ਪਾ ਵੱਲੋ ਵੀ ਆਪਣਾ ਉਮੀਦਵਾਰ ਐਲਾਨ ਦਿੱਤਾ ਗਿਆ ਹੈ। ਬੀਜੇਪੀ ਵੱਲੋ ਇੰਦਰ ਇਕਬਾਲ ਸਿੰਘ ਨੂੰ ਉਮੀਦਵਾਰ ਬਣਾਇਆ ਗਿਆ ਹੈ। ਬੀਜੇਪੀ ਨੇ ਦੇਰ ਰਾਤ ਇਸ ਨਾਮ ਦਾ ਐਲਾਨ ਕੀਤਾ ਹੈ। ਦਸ ਦੇਈਏ ਕਿ ਇਕਬਾਲ 3 ਦਿਨ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਛੱਡ ਕਿ ਬੀਜੇਪੀ ਵਿੱਚ ਸ਼ਾਮਿਲ ਹੋਏ ਸਨ। ਮਿਲੀ ਜਾਣਕਾਰੀ ਅਨੁਸਾਰ ਇੰਦਰ ਇਕਬਾਲ ਚਰਨਜੀਤ ਅਟਵਾਲ ਦੇ ਬੇਟੇ ਹਨ।

Tags :