ਕਬੱਡੀ ਜਗਤ ਨੂੰ ਵੱਡਾ ਘਾਟਾ, Star Player Jesus Chavez ਨੇ ਕਿਹਾ ਦੁਨੀਆ ਨੂੰ ਅਲਵਿਦਾ

ਮੈਕਸੀਕੋ: ਸਟਾਰ ਖਿਡਾਰੀ ਜੀਸਸ ਚਾਵੇਜ (jesus chavez) ਦੀ ਮੌਤ ਕਾਰਨ ਕਬੱਡੀ ਜਗਤ ਵਿੱਚ ਸੋਗ ਦੀ ਲਹਿਰ ਹੈ। ਇਹ ਖਬਰ ਕਬੱਡੀ ਜਗਤ ਲਈ ਬਹੁਤ ਹੀ ਦੁਖਦਾਈ ਹੈ। ਹਾਲਾਂਕਿ ਇਸ ਸਬੰਧੀ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ ਪਰ ਕਬੱਡੀ ਖਿਡਾਰੀਆਂ ਦੇ ਫੇਸਬੁੱਕ ਪੇਜ ਤੋਂ ਲਗਾਤਾਰ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਦੱਸ ਦੇਈਏ ਕਿ ਜੀਸਸ ਮੈਕਸੀਕੋ ਮੂਲ ਦਾ ਖਿਡਾਰੀ ਹਨ।

ਖਾਸ ਤੌਰ ‘ਤੇ, ਯੂਐਸ ਨਾਗਰਿਕ ਬਣਨ ਅਤੇ ਮੁੱਕੇਬਾਜ਼ੀ ਰੈਂਕ ਵਿੱਚ ਉਭਰਨ ਲਈ ਉਸਦਾ ਸੰਘਰਸ਼ ਫਿਲਮ “ਸਪਲਿਟ ਡਿਸੀਜ਼ਨ” ਵਿੱਚ ਦਿਖਾਇਆ ਗਿਆ ਸੀ। ਉਸਦੀ ਕਹਾਣੀ “ਸਟੈਂਡਿੰਗ ਅੱਠ: ਜੀਸਸ ਐਲ ਮੈਟਾਡੋਰ ਚਾਵੇਜ਼ ਦੀ ਪ੍ਰੇਰਨਾਦਾਇਕ ਕਹਾਣੀ” ਕਿਤਾਬ ਵਿੱਚ ਵੀ ਦਰਜ ਹੈ।