ਬਾਬੇ ਨਾਨਕ ਦੇ ਨਾਮ ਤੇ ਲੁੱਟੇ ਰਿਹਾ ਸੀ ਸੇਵਾਮੁਕਤ ਮੁਲਾਜ਼ਮ, ਕਾਬੂ

ਰੋਪੜ ਪੁਲਿਸ ਲਾਈਨ ਦੇ ਬਿਲਕੁਲ ਸਾਹਮਣੇ ਬਾਈਪਾਸ ਵਾਲੇ ਮੋੜ ਤੇ ਇੱਕ ਵਿਅਕਤੀ ਵੱਲੋਂ ਨਜਾਇਜ਼ ਸਕੂਟਰ ਸਟੈਂਡ ਚਲਾਇਆ ਜਾ ਰਿਹਾ ਸੀ। ਮਿਲੀ ਜਾਣਕਾਰੀ ਅਨੁਸਾਰ ਵਿਅਕਤੀ ਦੇ ਵੱਲੋ  “ਗੁਰੂ ਨਾਨਕ ਮੋਟਰਸਾਈਕਲ ਅਤੇ ਸਕੂਟਰ ਸਟੈਂਡ ” ਦੇ ਨਾਮ ਤੇ ਇਹ ਸਕੂਟਰ ਸਟੈਂਡ ਚਲਾਇਆ ਜਾ ਰਿਹਾ ਸੀ ਅਤੇ ਗੁਰੂ ਦੇ ਨਾਮ ਤੇ ਪਰਚੀਆਂ ਵੀ ਛਪਵਾਈਆਂ ਹੋਈਆਂ ਹਨ । ਇਹ ਵਿਅਕਤੀ ਉਥੇ ਵਾਹਨ ਖੜਾ ਕਰਨ ਵਾਲਿਆ ਤੋ ਪੈਸੇ ਲੈ ਕੇ ਪਰਚੀ ਕੱਟਦਾ ਸੀ। ਉਕਤ ਵਿਅਕਤੀ ਦੱਸਦਾ ਹੈ ਕਿ ਉਸ ਨੇ ਪੀਡਬਲਡੀ ਵਿਭਾਗ ਕੋਲੋਂ ਠੇਕਾ ਲਿਆ ਹੋਇਆ ਹੈ। ਪਰ ਜਦੋ ਜਾਂਚ ਕੀਤੀ ਤਾ ਪਤਾ ਚੱਲਿਆ ਕਿ ਉਸਨੂੰ ਵਿਭਾਗ ਨੇ ਕੋਈ ਠੇਕਾ ਨਹੀਂ ਦਿੱਤਾ ਅਤੇ ਉਹ ਨਜਾਇਜ਼ ਤੌਰ ਤੇ ਲੋਕਾਂ ਕੋਲੋਂ ਵਸੂਲੀ ਕਰ ਰਿਹਾ ਹੈ।

ਪੁਲਿਸ ਵੱਲੋ ਮੌਕੇ ਤੇ ਪਹੁੰਚ ਉਸਨੂੰ ਕਾਬੂ ਕਰ ਲਿਆ ਗਿਆ ਅਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।ਰੋਪੜ ਪੁਲਿਸ ਲਾਈਨ ਦੇ ਬਿਲਕੁਲ ਸਾਹਮਣੇ ਬਾਈਪਾਸ ਵਾਲੇ ਮੋੜ ਤੇ ਇੱਕ ਵਿਅਕਤੀ ਵੱਲੋਂ ਨਜਾਇਜ਼ ਸਕੂਟਰ ਸਟੈਂਡ ਚਲਾਇਆ ਜਾ ਰਿਹਾ ਸੀ। ਮਿਲੀ ਜਾਣਕਾਰੀ ਅਨੁਸਾਰ ਵਿਅਕਤੀ ਦੇ ਵੱਲੋ  “ਗੁਰੂ ਨਾਨਕ ਮੋਟਰਸਾਈਕਲ ਅਤੇ ਸਕੂਟਰ ਸਟੈਂਡ ” ਦੇ ਨਾਮ ਤੇ ਇਹ ਸਕੂਟਰ ਸਟੈਂਡ ਚਲਾਇਆ ਜਾ ਰਿਹਾ ਸੀ ਅਤੇ ਗੁਰੂ ਦੇ ਨਾਮ ਤੇ ਪਰਚੀਆਂ ਵੀ ਛਪਵਾਈਆਂ ਹੋਈਆਂ ਹਨ । ਇਹ ਵਿਅਕਤੀ ਉਥੇ ਵਾਹਨ ਖੜਾ ਕਰਨ ਵਾਲਿਆ ਤੋ ਪੈਸੇ ਲੈ ਕੇ ਪਰਚੀ ਕੱਟਦਾ ਸੀ।

ਉਕਤ ਵਿਅਕਤੀ ਦੱਸਦਾ ਹੈ ਕਿ ਉਸ ਨੇ ਪੀਡਬਲਡੀ ਵਿਭਾਗ ਕੋਲੋਂ ਠੇਕਾ ਲਿਆ ਹੋਇਆ ਹੈ। ਪਰ ਜਦੋ ਜਾਂਚ ਕੀਤੀ ਤਾ ਪਤਾ ਚੱਲਿਆ ਕਿ ਉਸਨੂੰ ਵਿਭਾਗ ਨੇ ਕੋਈ ਠੇਕਾ ਨਹੀਂ ਦਿੱਤਾ ਅਤੇ ਉਹ ਨਜਾਇਜ਼ ਤੌਰ ਤੇ ਲੋਕਾਂ ਕੋਲੋਂ ਵਸੂਲੀ ਕਰ ਰਿਹਾ ਹੈ। ਪੁਲਿਸ ਵੱਲੋ ਮੌਕੇ ਤੇ ਪਹੁੰਚ ਉਸਨੂੰ ਕਾਬੂ ਕਰ ਲਿਆ ਗਿਆ ਅਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

Tags :