ਗੁਜਰਾਤ ਦੇ ਵਡੋਦਰਾ ਤੋ ਇੱਕ ਦੁਖਦਾਇਕ ਘਟਨਾ ਵਾਪਰਨ ਦੀ ਖਬਰ ਮਿਲੀ ਹੈ, ਜਿੱਥੇ ਕਿ ਪਿਕਨਿਕ ਮਨਾਉਣ ਗਏ ਸਕੂਲ ਦੇ ਬੱਚਿਆ ਦੀ ਕਿਸ਼ਤੀ ਝੀਲ ਵਿੱਚ ਡੁੱਬ ਗਈ ।
ਇਸ ਦੋਰਾਨ 10 ਬੱਚਿਆ ਸਮੇਤ 2 ਅਧਿਆਪਕਾ ਦੀ ਝੀਲ ਵਿੱਚ ਡੁੱਬਣ ਦੇ ਕਾਰਣ ਮੌਤ ਹੋ ਗਈ। ਦੱਸ ਦਈਏ ਕਿ ਕਿਸ਼ਤੀ ਵਿੱਚ 27 ਦੇ ਕਰੀਬ ਲੋਕ ਸਵਾਰ ਸਨ।
🔴 1. ਰੱਖਿਆ ਮੰਤਰਾਲੇ ਦਾ ਵੱਡਾ ਬਿਆਨ ਕੁਵੈਤ ਵਿੱਚ ਐਤਵਾਰ ਨੂੰ ਰੱਖਿਆ ਮੰਤਰਾਲੇ ਵੱਲੋਂ ਇੱਕ ਮਹੱਤਵਪੂਰਨ ਅੱਪਡੇਟ ਜਾਰੀ ਕੀਤਾ ਗਿਆ। ਮੰਤਰਾਲੇ ਦੇ ਪ੍ਰਵਕਤਾ ਕਰਨਲ ਸਉਦ […]
ਮੁੱਖ ਮੰਤਰੀ ਭਗਵੰਤ ਮਾਨ ਹੁਸ਼ਿਆਰਪੁਰ ’ਚ ਕਰਨਗੇ ਨਵੇਂ ਕਲੀਨਿਕ ਦਾ ਉਦਘਾਟਨ, ਸੂਬੇ ’ਚ ਕੁੱਲ ਗਿਣਤੀ ਹੋਵੇਗੀ 1,245 ਪੰਜਾਬ ਸਰਕਾਰ ਵੱਲੋਂ ਸਿਹਤ ਸਹੂਲਤਾਂ ਦਾ ਦਾਇਰਾ ਵਧਾਉਣ […]
ਮੰਡੀ- ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲੇ ‘ਚ ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇਅ ‘ਤੇ 6 ਮੀਲ ਨੇੜੇ ਦੇਰ ਰਾਤ ਨੂੰ ਕਾਰ ‘ਤੇ ਪੱਥਰ ਡਿੱਗਣ ਕਾਰਨ 5 ਸਾਲਾ ਬੱਚੇ […]
ਚੰਡੀਗੜ੍ਹ : ਨਸ਼ਾ ਤਸਕਰੀ ਦੇ ਨੈੱਟਵਰਕਾਂ ‘ਤੇ ਆਪਣੀ ਸਖ਼ਤ ਅਤੇ ਲਗਾਤਾਰ ਕਾਰਵਾਈ ਨੂੰ ਜਾਰੀ ਰੱਖਦਿਆਂ, ਪੰਜਾਬ ਪੁਲਿਸ ਨੇ ਇੱਕ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ […]