119 ਭਾਰਤੀਆਂ ਨੂੰ ਲੈਕੇ ਅੰਮ੍ਰਿਤਸਰ ਪਹੁੰਚਿਆ ਅਮਰੀਕਾ ਦਾ ਆਰਮੀ ਜਹਾਜ਼

ਅੰਮ੍ਰਿਤਸਰ : ਟਰੰਪ ਸਰਕਾਰ ਵਲੋਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਤੇ ਅੱਜ ਦੂਜਾ ਆਰਮੀ ਦਾ ਜਹਾਜ਼ 119 ਭਾਰਤੀਆਂ ਨੂੰ ਲੈਕੇ ਅੰਮ੍ਰਿਤਸਰ ਏਅਰਪੋਰਟ ਪਹੁੰਚ ਗਿਆ ਆ | ਠੀਕ ਰਾਤ 11:40 ਵਜੇ ਇਹ ਜਹਾਜ਼ ਪਹੁੰਚਿਆ ਤੇ ਕੱਲ ਇੱਕ ਹੋਰ ਜਹਾਜ਼ ਗੈਰ-ਕਾਨੂੰਨੀ ਭਾਰਤੀਆਂ ਨੂੰ ਲੈਕੇ ਅੰਮ੍ਰਿਤਸਰ ਪਹੁੰਚੇਗਾ | ਤੁਹਾਨੂੰ ਦੱਸਦੀਏ ਅੱਜ ਜਿਹੜਾ ਅਮਰੀਕਾ ਦਾ ਜਹਾਜ਼ ਅੰਮ੍ਰਿਤਸਰ ਪਹੁੰਚਿਆ ਆ ਉਨ੍ਹਾਂ ਵਿੱਚੋ ਪੰਜਾਬ ਦੇ 67 ਨੌਜਵਾਨਾਂ-ਮਹਿਲਾਵਾਂ ਸ਼ਾਮਿਲ ਨੇ, ਜਿਨ੍ਹਾਂ ਨੂੰ ਰਿਸੀਵ ਕਰਨ ਲਈ ਪੰਜਾਬ ਦੇ CM ਭਗਵੰਤ ਮਾਨ ਤੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਪਹੁੰਚੇ ਹੋਏ ਨੇ

ਅੰਮ੍ਰਿਤਸਰ ਏਅਰਪੋਰਟ ਤੇ’ ਲੈਂਡ ਕਰਦਾ ਹੋਇਆ ਅਮਰੀਕਾ ਦਾ ਆਰਮੀ ਜਹਾਜ਼