ਜਲੰਧਰ : ਪੂਰੇ ਪੰਜਾਬ ਚ’ ਮੌਸਮ ਵਿਭਾਗ ਵਲੋਂ ਯੈਲੋ ਅਲਰਟ ਜਾਰੀ ਕੀਤਾ ਸੀ ਆਉਣ ਵਾਲੇ ਦਿਨਾਂ ਚ’ ਪੰਜਾਬ ਦੇ ਕਈ ਜਿਲਿਆਂ ਚ’ ਮੁੜ ਠੰਡ ਪਵੇਗੀ ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੋਵੇਗੀ ਕਿਉਕਿ ਪਹਾੜੀ ਇਲਾਕਿਆਂ ਚ’ ਭਾਰੀ ਬਰਫ਼ਬਾਰੀ ਹੋ ਰਹੀ ਆ ਤੇ ਅੱਜ ਸਵੇਰ ਤੋਂ ਹੀ ਪੰਜਾਬ ਚ’ ਕਈ ਜਿਲਿਆਂ ਚ’ ਮੀਂਹ ਪੈ ਰਿਹਾ ਆ ਜਿਵੇ ਅੰਮ੍ਰਿਤਸਰ, ਜਲੰਧਰ, ਨਵਾਂਸ਼ਹਿਰ, ਹੋਰ ਸ਼ਹਿਰਾਂ ਚ’ ਮੀਂਹ ਪੈ ਰਿਹਾ ਆ ਪਰ ਗੱਲ ਜਲੰਧਰ ਦੀ ਕਰੀਏ ਤਾਂ ਜਦੋ ਮੀਂਹ ਪੈ ਰਿਹਾ ਸੀ ਤਾਂ ਅਚਾਨਕ ਭਾਰੀ ਗੜ੍ਹੇਮਾਰੀ ਵੀ ਹੋਣ ਲੱਗ ਪਈ ਤੇ ਲੋਕਾਂ ਦੇ ਵਲੋਂ ਗੜ੍ਹੇਮਾਰੀ ਦੀਆ ਵੀਡੀਓ ਬਣਾਕੇ ਸੋਸ਼ਲ ਮੀਡਿਆ ਤੇ ਅੱਪਲੋਡ ਕੀਤੀ ਜਾ ਰਹੀਆਂ ਨੇ ਤੇ ਥੱਲੇ ਤੁਸੀਂ ਤਸਵੀਰ ਵੀ ਦੇਖ ਸਕਦੇ ਹੋ ਕੇ ਜਲੰਧਰ ਚ’ ਕਿਵੇਂ ਲੋਕ ਗੜ੍ਹੇਮਾਰੀ ਦਾ ਆਨੰਦ ਮਾਣ ਰਹੇ ਨੇ


