ਚੰਡੀਗੜ੍ਹ: ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੱਡਾ ਅਨੁਸ਼ਾਸਨੀ ਫ਼ੈਸਲਾ ਲੈਂਦਿਆਂ ਨਵਜੋਤ ਸਿੱਧੂ ਦੀ ਘਰਵਾਲੀ ਨਵਜੋਤ ਕੌਰ ਸਿੱਧੂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਹੈ। ਇਹ ਕਾਰਵਾਈ ਉਨ੍ਹਾਂ ਵੱਲੋਂ ਹਾਲ ਹੀ ਵਿੱਚ ਦਿੱਤੇ ਗਏ ਵਿਵਾਦਤ ਬਿਆਨ ਤੋਂ ਬਾਅਦ ਕੀਤੀ ਗਈ ਹੈ, ਉਨ੍ਹਾਂ ਕਿਹਾ ਸੀ ਕੇ ਕਾਂਗਰਸ CM ਚੇਹਰਾ ਬਣਾਉਣ ਲਈ 500 ਕਰੋੜ ਲੈਂਦੀ ਆਤੇ ਜਿਸਤੋ ਬਾਅਦ ਕਾਫ਼ੀ ਕਾਂਗਰਸ ਚ’ ਕਾਟੋ ਕਲੇਸ਼ ਪੈ ਗਿਆ ਤੇ ਜਿਸ ਤੋਂ ਬਾਅਦ ਅੱਜ ਨਵਜੋਤ ਕੌਰ ਸਿੱਧੂ ਆਪਣੇ ਦਿੱਤੇ ਬਿਆਨਾਂ ਤੋਂ ਮੁਕਰ ਗਏ ਸੀ ਤੇ ਕਿਹਾ ਸੀ ਮੇਰੇ ਬਿਆਨਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਸੀ ਤੇ ਹੁਣ ਰਾਜਾ ਵੜਿੰਗ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਉਨ੍ਹਾਂ ਨੇ ਮੈਡਮ ਸਿੱਧੂ ਨੂੰ ਸਸਪੈਂਡ ਕਰ ਦਿੱਤਾ ਪਾਰਟੀ ਚੋਂ
ਸਸਪੈਂਸ਼ਨ ਦਾ ਇਹ ਫੈਸਲਾ ਦਫ਼ਤਰ ਆਰਡਰ ਰਾਹੀਂ ਜਾਰੀ ਕੀਤਾ ਗਿਆ ਹੈ, ਜਿਸ ‘ਤੇ ਰਾਜਾ ਵੜਿੰਗ ਦੇ ਦਸਤਖਤ ਹਨ। ਨਵਜੋਤ ਕੌਰ ਸਿੱਧੂ ਨੇ ਪਿਛਲੇ ਦਿਨੀਂ ਇੱਕ ਬਿਆਨ ਵਿੱਚ ਕਥਿਤ ਤੌਰ ‘ਤੇ ₹500 ਕਰੋੜ ਦੇ ਗਬਨ ਦਾ ਜ਼ਿਕਰ ਕੀਤਾ ਸੀ, ਜਿਸ ਤੋਂ ਬਾਅਦ ਸੂਬਾ ਕਾਂਗਰਸ ਵਿੱਚ ਖਲਬਲੀ ਮਚ ਗਈ ਸੀ। ਉਨ੍ਹਾਂ ਕਿਹਾ ਸੀ ਕੇ ਕਾਂਗਰਸ CM ਚੇਹਰਾ ਬਣਾਉਣ ਲਈ 500 ਕਰੋੜ ਲੈਂਦੀ ਆਤੇ ਜਿਸਤੋ ਬਾਅਦ ਕਾਫ਼ੀ ਕਾਂਗਰਸ ਚ’ ਕਾਟੋ ਕਲੇਸ਼ ਪੈ ਗਿਆ ਤੇ ਜਿਸ ਤੋਂ ਬਾਅਦ ਅੱਜ ਨਵਜੋਤ ਕੌਰ ਸਿੱਧੂ ਆਪਣੇ ਦਿੱਤੇ ਬਿਆਨਾਂ ਤੋਂ ਮੁਕਰ ਗਏ ਸੀ ਤੇ ਕਿਹਾ ਸੀ ਮੇਰੇ ਬਿਆਨਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਸੀ ਤੇ ਤੇ ਇੱਕ ਨਿਜੀ ਚੈਨਲ ਤੇ ਇੰਟਰਵਿਊ ਦੌਰਾਨ ਮੈਡਮ ਸਿੱਧੂ ਨੇ ਕਿਹਾ ਕਿ ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ ਨੇ ਕਰਨਬੀਰ ਬੁਰਜ ਨੂੰ ਟਿਕਟ ਦੇਣ ਲਈ 5-5 ਕਰੋੜ ਲਏ ਨੇ, ਹੁਣ ਰਾਜਾ ਵੜਿੰਗ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਉਨ੍ਹਾਂ ਨੇ ਮੈਡਮ ਸਿੱਧੂ ਨੂੰ ਸਸਪੈਂਡ ਕਰ ਦਿੱਤਾ ਪਾਰਟੀ ਚੋਂ | ਪੰਜਾਬ ਕਾਂਗਰਸ ਵਿੱਚ ਇਸ ਕਾਰਵਾਈ ਨਾਲ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ ਹੈ


#navjotsidhususpendedfromcongress #navjotkaursidhususpended #congress #punjab #breakingnewspunjab #Punjabnewstoday
