ਭਾਰਤ ਦੀ ਰਾਜਧਾਨੀ ਦਿੱਲੀ ਚ’ G20 ਸੰਮੇਲਨ ਦਾ ਆਯੋਜਨ 9 ਅਤੇ 10 ਸਤੰਬਰ ਨੂੰ ਕੀਤਾ ਜਾ ਰਿਹਾ ਹੈ ਤੇ ਹੁਣ ਮਹਿਮਾਨਾਂ ਦਾ ਆਉਣਾ ਵੀ ਸ਼ੁਰੂ ਹੋ ਚੁੱਕਾ ਹੈ ਤੇ ਇਸ G20 ਸੰਮੇਲਨ ਚ’ ਹਿੱਸਾ ਲੈਣ ਲਈ ਹੁਣ ਕੈਨੇਡਾ ਦੇ PM ਜਸਟਿਨ ਟਰੂਡੋ ਵੀ ਦਿੱਲੀ ਪਹੁੰਚ ਗਏ | ਤੁਹਾਨੂੰ ਦੱਸਦੀਏ ਇਸ ਤੋਂ ਪਹਿਲਾ US ਦੇ ਰਾਸ਼ਟਰਪਤੀ ਜੋ ਬਾਈਡਨ ਤੇ UK ਦੇ PM ਰਿਸ਼ੀ ਸੁਨਾਕ ਤੇ ਹੋਰ ਵੱਡੇ ਦੇਸ਼ਾਂ ਦੇ ਆਗੂ ਪਹਿਲਾ ਹੀ ਭਾਰਤ ਪਹੁੰਚੇ ਹੋਏ ਨੇ