ਸੁਪਨਿਆਂ ਦਾ ਰਹੱਸ: ਸਾਡਾ ਦਿਮਾਗ ਸੁਪਨੇ ਕਿਉਂ ਬੁਣਦਾ ਹੈ ਅਤੇ ਫਿਰ ਕਿੱਥੇ ਹੋ ਜਾਂਦੇ ਹਨ ਗਾਇਬ, ਜਾਣੋ?

ਕੀ ਤੁਸੀਂ ਕਦੇ ਸੋਚਿਆ ਹੈ ਕਿ ਰਾਤ ਨੂੰ ਦੇਖੇ ਗਏ ਰੰਗੀਨ ਅਤੇ ਭਾਵਨਾਤਮਕ ਸੁਪਨੇ ਸਵੇਰੇ ਉੱਠਦੇ ਹੀ ਕਿੱਥੇ ਗਾਇਬ ਹੋ ਜਾਂਦੇ ਹਨ? ਵਿਗਿਆਨੀਆਂ ਲਈ ਇਹ […]

ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕੈਪਟਨ ਹਰਮਨਪ੍ਰੀਤ ਕੌਰ ਨੇ CM ਭਗਵੰਤ ਮਾਨ ਨਾਲ ਕੀਤੀ ਮੁਲਾਕਾਤ

ਚੰਡੀਗੜ੍ਹ: ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ‘ਤੇ ਵਿਸ਼ੇਸ਼ […]

ਮਲੇਸ਼ੀਆ ਤੋਂ ਆਏ ਮੁੰਡੇ ਨੇ ਕਿਵੇਂ ਕੀਤਾ ਸੀ ਕੱਲ ਪ੍ਰਾਪਰਟੀ ਡੀਲਰ ਚੀਨੀ ਕੂਬਾਹੇੜੀ ਦਾ ਕਤਲ, ਪੜੋ ਪੂਰੀ ਖ਼ਬਰ

ਚੰਡੀਗੜ੍ਹ: ਚੰਡੀਗੜ੍ਹ ਦੇ ਸੈਕਟਰ 9 ਵਿੱਚ ਬੀਤੇ ਦਿਨੀਂ ਪ੍ਰਾਪਰਟੀ ਡੀਲਰ ਚਰਨਪ੍ਰੀਤ ਸਿੰਘ ਉਰਫ਼ ਚੀਨੀ ਕੂਬਾਹੇੜੀ ਦੇ ਦਿਨ-ਦਿਹਾੜੇ ਹੋਏ ਕਤਲ ਦੇ ਮਾਮਲੇ ਨੂੰ ਪੰਜਾਬ ਪੁਲਿਸ ਦੀ […]

ਸ਼੍ਰੋਮਣੀ ਅਕਾਲੀ ਦਲ ਨੂੰ ਮਿਲੀ ਵੱਡੀ ਮਜ਼ਬੂਤੀ: ਸਾਬਕਾ IAS ਅਧਿਕਾਰੀ ਕੇ. ਜੀ.ਐਸ. ਚੀਮਾ ਪਾਰਟੀ ਵਿੱਚ ਸ਼ਾਮਿਲ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਇੱਕ ਅਹਿਮ ਸਿਆਸੀ ਘਟਨਾਕ੍ਰਮ ਵਿੱਚ ਸਾਬਕਾ ਸੀਨੀਅਰ IAS ਅਧਿਕਾਰੀ ਸ. ਕੇ. ਜੀ.ਐਸ. ਚੀਮਾ […]

ਖ਼ੁਦ ਦੇਸ਼ ਛੱਡਣ ਵਾਲੇ ਭਾਰਤੀ ਪ੍ਰਵਾਸੀਆਂ ਨੂੰ ਅਮਰੀਕਾ ਦਵੇਗਾ $2,600 ਦਾ ਨਕਦ ਇਨਾਮ ਅਤੇ ਮੁਫ਼ਤ ਟਿਕਟ

ਵਾਸ਼ਿੰਗਟਨ : ਅਮਰੀਕਾ ਦੇ ਹੋਮਲੈਂਡ ਸਕਿਓਰਿਟੀ ਵਿਭਾਗ (DHS) ਨੇ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਪ੍ਰਵਾਸੀਆਂ ਲਈ ਇੱਕ ਨਵੀਂ ‘ਸਵੈ-ਦੇਸ਼ ਨਿਕਾਲਾ’ (Self-Deportation) ਮੁਹਿੰਮ ਸ਼ੁਰੂ ਕੀਤੀ ਹੈ। […]

ਐਡਮੰਟਨ ਨੇੜੇ ਹਾਈਵੇਅ ‘ਤੇ ਪੰਜਾਬੀ ਸਿੱਖ ਨੌਜਵਾਨ ਦਾ ਸ਼ਰੇਆਮ ਕਤਲ

(ਕੈਨੇਡਾ): ਐਡਮੰਟਨ ਦੇ ਹਾਈਵੇਅ ‘ਤੇ ਵਾਪਰੀ ਇੱਕ ਰੂਹ ਕੰਬਾਊ ਘਟਨਾ ਵਿੱਚ 22 ਸਾਲਾ ਸਿੱਖ ਨੌਜਵਾਨ ਬਿਰਿੰਦਰ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। […]

ਮਨਕੀਰਤ ਔਲਖ ਨੂੰ ਫਿਰ ਮਿਲੀ ਜਾਨੋਂ ਮਾਰਨ ਦੀ ਧਮਕੀ: ਆਡੀਓ ਵਾਇਰਲ

ਚੰਡੀਗੜ੍ਹ: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਮਨਕੀਰਤ ਔਲਖ ਇੱਕ ਵਾਰ ਫਿਰ ਗੈਂਗਸਟਰਾਂ ਦੇ ਨਿਸ਼ਾਨੇ ‘ਤੇ ਆ ਗਏ ਹਨ। ਚੰਡੀਗੜ੍ਹ ਦੇ ਸੈਕਟਰ-9 ਵਿੱਚ ਹੋਏ ਤਾਜ਼ਾ […]

ਨਸ਼ੇ ‘ਚ ਧੁੱਤ ਮੋਹਾਲੀ ਦੀਆਂ ਸੜਕਾਂ ਤੇ’ ਫਿਰਦਾ ਪੁਲਿਸ ਵਾਲਾ, ਦੇਖੋ ਵੀਡੀਓ

ਮੋਹਾਲੀ: ਕਾਨੂੰਨ ਦੇ ਰਾਖਿਆਂ ਵੱਲੋਂ ਹੀ ਕਾਨੂੰਨ ਦੀਆਂ ਧੱਜੀਆਂ ਉਡਾਉਣ ਦਾ ਇੱਕ ਹੈਰਾਨੀਜਨਕ ਮਾਮਲਾ ਖਰੜ ਤੋਂ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ, ਖਰੜ ਦੇ ਸਰਕਾਰੀ ਹਸਪਤਾਲ […]

ਈਰਾਨ ‘ਤੇ ਹੋਰ ਹਮਲੇਨਾ ਕਰੋ: ਟਰੰਪ ਨੇ ਗੈਸ ਫੀਲਡ ‘ਤੇ ਇਜ਼ਰਾਈਲੀ ਕਾਰਵਾਈ ਤੋਂ ਬਾਅਦ ਦਿੱਤਾ ਵੱਡਾ ਬਿਆਨ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਕੇਤ ਦਿੱਤਾ ਹੈ ਕਿ ਉਹ ਹੁਣ ਈਰਾਨ ਦੇ ਊਰਜਾ ਬੁਨਿਆਦੀ ਢਾਂਚੇ ‘ਤੇ ਹੋਰ ਹਮਲਿਆਂ ਦੇ ਹੱਕ ਵਿੱਚ ਨਹੀਂ […]