ਅਮ੍ਰਿਤਪਾਲ ਨੂੰ ਘਰ ਚ’ ਪਨਾਹ ਦੇਣ ਵਾਲੇ ਲੋਕਾਂ ‘ਤੇ ਵੀ ਲੱਗੇਗਾ NSA, ਉਤਰਾਖੰਡ ਪੁਲਿਸ ਨੇ ਕੀਤੀ ਅਨਾਊਂਸਮੈਂਟ

ਅੰਮ੍ਰਿਤਪਾਲ ਨੂੰ ਫੜਨ ਲਈ ਪੰਜਾਬ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਜਾਰੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਪੰਜਾਬ ਵਿਚੋਂ ਬਾਹਰ ਨਿਕਲਣ ਗਿਆ ਤੇ ਕੱਲ […]

CM ਮਾਨ ਵੱਲੋਂ ਲੋਕਾਂ ਨੂੰ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਅੱਗੇ ਆਉਣ ਦਾ ਸੱਦਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਅੱਗੇ ਆਉਣ ਅਤੇ […]

ਰਾਹੁਲ ਗਾਂਧੀ ਨੂੰ ਸੂਰਤ ਦੀ ਅਦਾਲਤ ਨੇ ਸੁਣਾਈ 2 ਸਾਲ ਦੀ ਸਜ਼ਾ, ਮਿਲੀ ਜ਼ਮਾਨਤ, ਜਾਣੋ ਪੂਰਾ ਮਾਮਲਾ

ਸੂਰਤ ਦੀ ਅਦਾਲਤ ਨੇ ਅੱਜ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ 2019 ‘ਚ ‘ਮੋਦੀ ਉਪਨਾਮ’ ਸਬੰਧੀ ਟਿੱਪਣੀ ਕਰਨ ਮਾਮਲੇ ਵਿੱਚ ਦਾਇਰ ਅਪਰਾਧਿਕ ਮਾਣਹਾਨੀ ਦੇ ਕੇਸ ਵਿੱਚ […]

ਅੰਮ੍ਰਿਤਪਾਲ ਦੀ ਇੱਕ ਹੋਰ CCTV ਆਈ ਸਾਹਮਣੇ, ਜਿਸ ਚ’ ਰੇਹੜੀ ‘ਚ ਭੱਜਦਾ ਦਿਖਾਈ ਦੇ ਰਿਹਾ ਆ

ਅੰਮ੍ਰਿਤਪਾਲ ਨੂੰ ਫਰਾਰ ਹੋਏ ਕਰੀਬ 103 ਘੰਟੇ ਹੋ ਚੁੱਕੇ ਹਨ ਅਤੇ ਲਗਾਤਾਰ ਆ ਰਹੀਆਂ ਨਵੀਆਂ ਤਸਵੀਰਾਂ ‘ਚ ਹੈਰਾਨੀ ਦੀ ਗੱਲ ਹੈ ਕਿ ਅੰਮ੍ਰਿਤਪਾਲ ਦੀ ਹਾਲਤ […]

ਅੰਮ੍ਰਿਤਪਾਲ ਤੇ’ ਗ੍ਰੰਥੀ ਸਿੰਘ ਨੂੰ ਧਮਕਾਉਣ ਦੇ ਆਰੋਪ ਚ’ ਦਰਜ਼ ਹੋਈ ਇੱਕ ਹੋਰ FIR

ਜਲੰਧਰਪੁਲਿਸ ਨੇ ਅੰਮ੍ਰਿਤਪਾਲ ਸਿੰਘ ਤੇ’ ਇੱਕ ਹੋਰ ਐਫਆਈਆਰ ਦਰਜ ਕੀਤੀ ਹੈ। ਅੰਮ੍ਰਿਤਪਾਲ ਖਿਲਾਫ਼ ਹੁਣ ਗ੍ਰੰਥੀ ਸਿੰਘ ਨੂੰ ਬੰਦੀ ਬਣਾਉਣ ਦੇ ਮਾਮਲੇ ਵਿੱਚ ਪਰਚਾ ਦਰਜ ਕੀਤਾ […]

ਨਾਭਾ ਜੇਲ ਬਰੇਕ ਮਾਮਲੇ ਚ 22 ਮੁਲਜ਼ਮ ਦੋਸ਼ੀ ਕਰਾਰ , 6 ਬਰੀ ਕੀਤੇ

ਨਾਭਾ ਜੇਲ ਬ੍ਰੇਕ ਕਾਂਡ 2016 ਵਿੱਚ ਹੋਇਆ ਸੀ, ਜੇਲ੍ਹ ਬ੍ਰੇਕ ਕਾਂਡ ਵਿੱਚ ਮੁੱਖ ਦੋਸ਼ੀ ਪਲਵਿੰਦਰ ਪਿੰਦਾ ਅਤੇ ਪ੍ਰੇਮਾ ਲਾਹੌਰੀਆ ਦੱਸੀ ਜਾ ਰਹੇ ਸਨ, ਇਹਨਾਂ ਵੱਲੋਂ […]

ਇੰਨੀ ਪੁਲਿਸ ਹੋਣ ਦੇ ਬਾਵਜੂਦ ਵੀ ਅੰਮ੍ਰਿਤਪਾਲ ਕਿਵੇਂ ਹੋ ਗਿਆ ਫ਼ਰਾਰ : HC

ਅੰਮ੍ਰਿਤਪਾਲ ਨੂੰ ਲੈਕੇ ਅੱਜ ਪੰਜਾਬ-ਹਰਿਆਣਾ ਹਾਈ ਕੋਰਟ ਚ’ ਸੁਣਵਾਈ ਹੋਈ ਹੈ | ਹਾਈ-ਕੋਰਟ ਨੇ ਕਿਹਾ ਕਿ ਪੰਜਾਬ ਪੁਲਿਸ ਅੰਮ੍ਰਿਤਪਾਲ ਨੂੰ ਗਿ੍ਰਫਤਾਰ ਕਰਨ ਵਿੱਚ ਬਿਲਕੁੱਲ ਫੇਲ […]