ਇੰਦੌਰ : ਕ੍ਰਿਕਟ ਜਗਤ ਦੇ ‘ਰਨ ਮਸ਼ੀਨ’ ਕਹੇ ਜਾਣ ਵਾਲੇ ਵਿਰਾਟ ਕੋਹਲੀ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਦੁਨੀਆ ਦਾ ਸਰਵੋਤਮ ਬੱਲੇਬਾਜ਼ ਕਿਉਂ ਮੰਨਿਆ ਜਾਂਦਾ ਹੈ। ਨਿਊਜ਼ੀਲੈਂਡ ਵਿਰੁੱਧ ਖੇਡੇ ਜਾ ਰਹੇ ਤੀਜੇ ਵਨਡੇ ਮੈਚ ਵਿੱਚ ਕੋਹਲੀ ਨੇ ਸ਼ਾਨਦਾਰ ਬੱਲੇਬਾਜ਼ੀ ਦਾ ਪ੍ਰਦਰਸ਼ਨ ਕਰਦੇ ਹੋਏ ਆਪਣੇ ਵਨਡੇ ਕੈਰੀਅਰ ਦਾ 54ਵਾਂ ਸੈਂਕੜਾ ਜੜ ਦਿੱਤਾ ਹੈ ਤੇ ਇੰਟਰਨੈਸ਼ਨਲ ਕੈਰੀਅਰ ਦਾ 85ਵਾਂ ਸ਼ਤਕ ਆ, ਉਨ੍ਹਾਂ ਨੇ 95 ਗੇਂਦਾ ਤੇ 103 ਸਕੋਰ ਬਣਾਕੇ ਖੇਡ ਰਹੇ ਨੇ ਤੇ ਭਾਰਤ ਨੂੰ ਜਿੱਤਣ ਲਈ ਹੁਣ 54 ਗੇਂਦਾ ਤੇ 98 ਦੌੜਾਂ ਚਾਹੀਦੀਆਂ ਨੇ
ਕੋਹਲੀ ਦੀਆਂ ਪ੍ਰਾਪਤੀਆਂ ‘ਤੇ ਇੱਕ ਨਜ਼ਰ
54ਵਾਂ ਵਨਡੇ ਸੈਂਕੜਾ: ਕੋਹਲੀ ਨੇ ਸਚਿਨ ਤੇਂਦੁਲਕਰ ਦੇ 49 ਸੈਂਕੜਿਆਂ ਦੇ ਰਿਕਾਰਡ ਨੂੰ ਪਹਿਲਾਂ ਹੀ ਪਿੱਛੇ ਛੱਡ ਦਿੱਤਾ ਸੀ ਅਤੇ ਹੁਣ ਉਹ 60 ਦੇ ਅੰਕੜੇ ਵੱਲ ਤੇਜ਼ੀ ਨਾਲ ਵਧ ਰਹੇ ਹਨ
#ViratKohli #KingKohli #54thODIcentury #INDvsNZ #CricketNews #TeamIndia #ViratKohliStats #BCCI #PunjabSports #CricketRecord #ViralNews #GoogleNews #CricketNews #INDIAVSNEWZEALAND

Photo Credit : ICC
