ਕਾੰਗਰੇਸ ਨੂੰ ਮਿਲਿਆ ਨਵਾਂ ਪ੍ਰਧਾਨ, Mallikarjun Kharge ਜਿੱਤੇ ਚੋਣ, Shashi Tharoor ਨੂੰ ਦਿੱਤੀ ਮਾਤ

ਨਵੀ ਦਿੱਲੀ: ਕਾਂਗਰਸ ਪ੍ਰਧਾਨ ਦੀ ਚੋਣ ਲਈ ਵੋਟਾਂ ਦੀ ਗਿਣਤੀ ਅੱਜ ਮੁੰਕਮਲ ਹੋ ਗਈ ਹੈ ਤੇ। ਮਿਲੀ ਜਾਣਕਾਰੀ ਦੇ ਮੁਤਾਬਿਕ ਮੱਲਿਕਾਰਜੁਨ ਖੜਗੇ ਕਾੰਗਰੇਸ ਦੇ ਨਵੇ ਪ੍ਰਧਾਨ ਬਣੇ ਹਨ। ਉਨ੍ਹਾਂ ਨੂੰ 8 ਹਜਾਰ ਤੋਂ ਜਿਆਦਾ ਵੋਟ ਲੈ ਕੇ ਸ਼ਸ਼ੀ ਥਰੂਰ ਨੂੰ ਮਾਤ ਦੇ ਦਿੱਤੀ ਹੈ। ਹਾਲਾਂਕਿ ਇਸ ਦਾ ਅਧਿਕਾਰਿਕ ਐਲਾਨ ਵੀ ਕੁਝ ਹੀ ਦੇਰ ਵਿੱਚ ਹੋ ਜਾਵੇਗਾ। ਦੱਸ ਦਇਏ ਕਿ ਕਾੰਗਰੇਸ […]