ਲੁਧਿਆਣਾ ‘ਚ Triple Murder ਕਾਰਨ ਸਨਸਨੀ, ਬਜ਼ੁਰਗ ਮਾਂ ਤੇ ਨੂੰਹ-ਬੇਟੇ ਦਾ ਬੇਰਹਿਮੀ ਨਾਲ ਕਤਲ

ਲੁਧਿਆਣਾ: ਲੁਧਿਆਣਾ ਤੋਂ ਇੱਕ ਦਿਲ ਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਹੈ। ਦਰਅਸਲ, ਲੁਧਿਆਣਾ ਦੇ ਨਿਊ ਜਨਕਪੁਰੀ ਸਲੇਮ ਟਾਬਰੀ ‘ਚ ਸੱਸ, ਨੂੰਹ ਅਤੇ ਬੇਟੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਪੁਲਿਸ ਨੂੰ ਕਤਲ ਦੀ ਸੂਚਨਾ ਉਦੋਂ ਮਿਲੀ ਜਦੋਂ ਦੁੱਧ ਵਾਲੇ ਨੇ ਰੌਲਾ ਪਾ ਕੇ ਲੋਕਾਂ ਨੂੰ ਇਕੱਠਾ ਕਿਤਾ। ਜਾਣਕਾਰੀ ਅਨੁਸਾਰ, ਦੁੱਧ ਵਾਲਾ 2 ਦਿਨਾਂ ਤੋਂ ਆ ਰਿਹਾ ਸੀ ਪਰ ਉਸ […]

ਪ੍ਰੇਮੀ ਨੇ ਤੰਗ ਆ ਕੇ ਪ੍ਰੇਮਿਕਾ ਦਾ ਕੀਤਾ ਬੇਰਹਿਮੀ ਨਾਲ ਕਤਲ, ਇਹਨੇ ਟੁਕੜਿਆਂ ‘ਚ ਵੱਢੀ ਲਾਸ਼, ਜਾਣੋ ਪੂਰਾ ਮਾਮਲਾ

ਮਹਿਰੌਲੀ: ਦਿੱਲੀ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਕਿ ਮਹਿਰੌਲੀ ਇਲਾਕੇ ‘ਚ ਰਹਿੰਦੇ ਇਕ ਪ੍ਰੇਮੀ ਨੇ ਆਪਣੀ ਪ੍ਰੇਮਿਕਾ ਦਾ ਕਤਲ ਕਰਕੇ ਉਸ ਦੀ ਲਾਸ਼ ਦੇ 35 ਟੁਕੜੇ ਕਰ ਦਿੱਤੇ। ਸੂਤਰਾਂ ਦੇ ਮੁਤਾਬਿਕ, ਇਕ ਮਾਮਲੇ ‘ਚ ਪੁਲਿਸ ਨੇ ਆਫਤਾਬ ਅਮੀਨ ਨਾਂ ਦੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਕ, ਇਹ ਮਾਮਲਾ 6 ਮਹੀਨੇ ਪਹਿਲਾ ਦਾ […]

ਲਵ-ਮੈਰਿਜ ਦਾ ਖ਼ੌਫ਼ਨਾਕ ਨਤੀਜਾ, ਕੁੜੀ ਦੇ ਭਰਾ ਨੇ 50 ਹਜ਼ਾਰ ਦੀ ਦਿੱਤੀ ਫਿਰੌਤੀ, ਮਰਵਾ ਦਿੱਤਾ ਮੁੰਡੇ ਦਾ ਪਿਤਾ

ਨਵਾਂਸ਼ਹਿਰ: ਪੰਜਾਬ ਦੇ ਨਵਾਂਸ਼ਹਿਰ ਦੇ ਕਸਬਾ ਬਲਾਚੌਰ ਤੋਂ ਲਵ-ਮੈਰਿਜ ਦਾ ਇਕ ਖ਼ੌਫ਼ਨਾਕ ਨਤੀਜਾ ਸਾਮਣੇ ਆਇਆ ਹੈ ਜਿਥੇ ਕੁੜੀ ਦੇ ਭਰਾ ਨੇ ਮੁੰਡੇ ਦੇ ਪਿਤਾ ਦਾ ਕਤਲ ਕਰਵਾ ਦਿੱਤਾ। ਕੁੜੀ ਦੇ ਭਰਾ ਵਲੋਂ ਪੂਰੀ ਸਾਜਿਸ਼ ਕਰਕੇ ਕਾਤਲਾਂ ਨੂੰ ਇਸ ਕਤਲ ਲਾਇ ਮਹਿਜ਼ 50 ਹਜ਼ਾਰ ਰੁਪਏ ਦੀ ਫਿਰੌਤੀ ਦੇਣ ਦੀ ਡੀਲ ਕੀਤੀ ਗਈ ਸੀ। ਇਸ ਮਾਮਲੇ ‘ਚ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ […]

ਬੁਆਏਫ੍ਰੈਂਡ ਨਾਲ ਵਿਆਹ ਕਰਨ ਦੀ ਜਿੱਦ ਕਰਨ ਤੇ ਗੁੱਸੇ ‘ਚ ਆਏ ਪਿਤਾ ਨੇ ਧੀ ਦੀ ਗਰਦਨ ਵੱਢ , ਸਿਰ ਨਾਲੇ ‘ਚ ਸੁੱਟਿਆ

ਯੂਪੀ ਦੇ ਮੇਰਠ ‘ਚ ਪਿਓ ਨੇ ਆਪਣੀ ਧੀ ਦੀ ਗਰਦਨ ਵੱਢ ਕੇ ਉਸ ਦੀ ਹੱਤਿਆ ਕਰ ਦਿੱਤੀ। ਪੁਲਿਸ ਨੇ ਦੱਸਿਆ ਕਿ ਔਰਤ ਆਪਣੇ ਬੁਆਏਫ੍ਰੈਂਡ ਨਾਲ ਵਿਆਹ ਕਰਾਉਣ ‘ਤੇ ਜ਼ੋਰ ਦੇ ਰਹੀ ਸੀ। ਇਸ ਤੋਂ ਨਾਰਾਜ਼ ਹੋ ਕੇ ਪਿਤਾ ਨੇ ਉਸ ਦੀ ਹੱਤਿਆ ਕਰ ਦਿੱਤੀ। ਕਤਲ ਤੋਂ ਬਾਅਦ ਮ੍ਰਿਤਕ ਦੇ ਸਿਰ ਨੂੰ ਨਾਲੇ ‘ਚ ਸੁੱਟ ਦਿੱਤਾ ਗਿਆ। ਉੱਤਰ ਪ੍ਰਦੇਸ਼ ਦੇ ਮੇਰਠ […]