ਟ੍ਰੈਫਿਕ ਚਲਾਨ ਦੇ ਨਾਂ ‘ਤੇ ਡਿਜੀਟਲ ਡਾਕਾ: ਇੱਕ ਗਲਤ ਕਲਿੱਕ ਨੇ ਉਡਾਏ ₹2.49 ਲੱਖ, ਜਾਣੋ ਕਿਵੇਂ ਹੋ ਰਹੀ ਹੈ ਲੁੱਟ

ਨਵੀਂ ਦਿੱਲੀ: ਜੇਕਰ ਤੁਹਾਨੂੰ ਵੀ ਮੋਬਾਈਲ ‘ਤੇ ਟ੍ਰੈਫਿਕ ਚਲਾਨ ਭਰਨ ਦਾ ਮੈਸੇਜ ਆਇਆ ਹੈ, ਤਾਂ ਰੁਕ ਜਾਓ! ਤੁਹਾਡੀ ਇੱਕ ਛੋਟੀ ਜਿਹੀ ਲਾਪਰਵਾਹੀ ਤੁਹਾਡੇ ਬੈਂਕ ਖਾਤੇ […]

ਲੁਧਿਆਣਾ ‘ਚ ਚਾਈਨਾ ਡੋਰ ਦੀ ਲਪੇਟ ‘ਚ ਆਉਣ ਨਾਲ 15 ਸਾਲਾ ਸਕੂਲੀ ਬੱਚੇ ਦੀ ਮੌਤ

ਲੁਧਿਆਣਾ ਦੇ ਸਮਰਾਲਾ ਵਿੱਚ ਬਾਈਕ ‘ਤੇ ਸਕੂਲੋਂ ਘਰ ਪਰਤ ਰਹੇ ਇੱਕ ਵਿਦਿਆਰਥੀ ਦੇ ਗਲੇ ਵਿੱਚ ਚਾਈਨਾ ਡੋਰ ਫਸ ਗਈ। ਡੋਰ ਫਸਣ ਕਾਰਨ ਵਿਦਿਆਰਥੀ ਦੇ ਗਲੇ […]

ਅਮਰੀਕਾ ‘ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਤਰਨਤਾਰਨ : ਖਾਲੜਾ ਦੇ ਨੌਜਵਾਨ ਦੀ ਅਮਰੀਕਾ ਵਿੱਚ ਵਾਪਰੇ ਸੜਕ ਹਾਦਸੇ ‘ਚ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਹੈ। ਨੌਜਵਾਨ ਦੀਪਕਰਨ ਸਿੰਘ(25) ਪੁੱਤਰ ਕੁਲਦੀਪ ਸਿੰਘ […]

ਮੀਟਿੰਗ ਤੋਂ ਬਾਹਰ ਰੱਖੇ ਜਾਣ ‘ਤੇ ਰਾਹੁਲ ਗਾਂਧੀ ਤੋਂ ਨਾਰਾਜ਼ ਹੋਏ ਨਵਜੋਤ ਸਿੱਧੂ

ਕਾਂਗਰਸ ਦੇ ਅੰਦਰੂਨੀ ਕਲੇਸ਼ ਦੀਆਂ ਖ਼ਬਰਾਂ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। ਸ਼ਸ਼ੀ ਥਰੂਰ ਤੋਂ ਬਾਅਦ ਹੁਣ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ […]

ਸਰਹਿੰਦ ‘ਚ ਰੇਲਵੇ ਲਾਈਨ ‘ਤੇ ਜ਼ੋਰਦਾਰ ਧਮਾਕਾ: ਮਾਲਗੱਡੀ ਦਾ ਇੰਜਣ ਨੁਕਸਾਨਿਆ, ਡਰਾਈਵਰ ਜ਼ਖਮੀ

ਸਰਹਿੰਦ: ਪੰਜਾਬ ਦੇ ਸਰਹਿੰਦ ਤੋਂ ਇੱਕ ਬੇਹੱਦ ਚਿੰਤਾਜਨਕ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਦੇਰ ਰਾਤ ਰੇਲਵੇ ਲਾਈਨ ‘ਤੇ ਇੱਕ ਭਿਆਨਕ ਧਮਾਕਾ ਹੋਇਆ। ਇਸ ਹਾਦਸੇ […]

ਭਾਰਤ ਦੇ ਆਹ 75 ਜ਼ਿਲ੍ਹਿਆਂ ਵਿੱਚ ਹੋਵੇਗਾ ‘ਬਲੈਕਆਉਟ’, ਜਾਣੋ ਕੀ ਹੈ ਅਸਲ ਵਜ੍ਹਾ

ਲਖਨਊ: ਉੱਤਰ ਪ੍ਰਦੇਸ਼ ਦੀ ਸੁਰੱਖਿਆ ਅਤੇ ਐਮਰਜੈਂਸੀ ਤਿਆਰੀਆਂ ਨੂੰ ਪਰਖਣ ਲਈ CM ਯੋਗੀ ਆਦਿੱਤਿਆਨਾਥ ਦੇ ਨਿਰਦੇਸ਼ਾਂ ‘ਤੇ ਅੱਜ ਰਾਜ ਭਰ ਵਿੱਚ ਇੱਕ ਵੱਡੀ ‘ਮੌਕ ਡ੍ਰਿਲ’ […]

ਜਨਗਣਨਾ ਦੀ ਤਿਆਰੀ: ਤੁਹਾਡੇ ਘਰ ਆਉਣਗੇ ਅਧਿਕਾਰੀ, ਪੁੱਛੇ ਜਾਣਗੇ ਇਹ 33 ਸਵਾਲ

ਦੇਸ਼ ਵਿੱਚ ਜਨਗਣਨਾ ਦੀ ਪ੍ਰਕਿਰਿਆ ਜਲਦ ਸ਼ੁਰੂ ਹੋਣ ਜਾ ਰਹੀ ਹੈ। ਅਜਿਹੇ ਵਿੱਚ ਹਰ ਕਿਸੇ ਦੇ ਮਨ ਵਿੱਚ ਇਹ ਸਵਾਲ ਹੈ ਕਿ ਸਰਕਾਰ ਤੁਹਾਡੇ ਤੋਂ […]

ਅੰਮ੍ਰਿਤਪਾਲ ਦੀ ਬਜਟ ਸੈਸ਼ਨ ‘ਚ ਸ਼ਮੂਲੀਅਤ ਵਾਲੀ ਪਟੀਸ਼ਨ ‘ਤੇ ਹਾਈਕੋਰਟ ਦਾ ਵੱਡਾ ਫ਼ੈਸਲਾ, ਸਰਕਾਰ ਨੂੰ ਦਿੱਤੇ ਇਹ ਨਿਰਦੇਸ਼

ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਵੱਲੋਂ ਸੰਸਦ ਦੇ ਆਗਾਮੀ ਬਜਟ ਸੈਸ਼ਨ ਵਿੱਚ ਹਿੱਸਾ ਲੈਣ ਲਈ ਪਾਈ ਗਈ ਪਟੀਸ਼ਨ ‘ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ […]

ਦਿੱਲੀ ਪੁਲਿਸ ਪਹਿਨੇਗੀ AI ਸਮਾਰਟ ਚਸ਼ਮੇ, ਅਪਰਾਧੀਆਂ ‘ਤੇ ਹੋਵੇਗੀ ਤਿੱਖੀ ਨਜ਼ਰ

ਨਵੀਂ ਦਿੱਲੀ: ਦੇਸ਼ ਦੇ 77ਵੇਂ ਗਣਤੰਤਰ ਦਿਵਸ ਮੌਕੇ ਦਿੱਲੀ ਦੀ ਸੁਰੱਖਿਆ ਨੂੰ ਅਤਿ-ਆਧੁਨਿਕ ਬਣਾਉਣ ਲਈ ਦਿੱਲੀ ਪੁਲਿਸ ਨੇ ਇੱਕ ਵੱਡਾ ਕਦਮ ਚੁੱਕਿਆ ਹੈ। ਪਹਿਲੀ ਵਾਰ, […]