ਮਹਾਨਗਰ ਜਲੰਧਰ ਵਿੱਚ ਇੱਰ ਵੱਡੀ ਲੁੱਟ ਹੋਣ ਦੀ ਖਬਰ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ, ਹਥਿਆਰਬੰਦ ਲੁਟੇਰੇ ਮੱਕੜ ਮੋਟਰਟਸ ਦੇ ਕਰਮਚਾਰੀਆ ਨੂੰ ਬੰਧਕ ਬਣਾ ਕੇ ਲੱਖਾ ਦੀ ਲੁੱਟ ਕਰ ਫਰਾਰ ਹੋ ਗਏ। ਇਸਦੇ ਨਾਲ ਲੁਟੇਰੇ ਡੀਵੀਆਰ ਅਤੇ ਸੀਸੀਟੀਵੀ ਵੀ ਆਪਣੇ ਨਾਲ ਲੈ ਗਏ। ਜਨਰਲ ਮੈਨੇਜਰ ਵਾਲੀਆ ਨੇ ਦੱਸਿਆ ਕਿ ਰਾਤ ਨੂੰ 2 ਵਜੇ ਲੁਟੇਰੇ ਦੁਕਾਨ ਤੇ ਆਏ ਅਤੇ ਕਰੀਬ 7 ਤੋ 8 ਲੱਖ ਲੁੱਟ ਕੇ ਫਰਾਰ ਹੋ ਗਏ। ਪੁਲਿਸ ਨੇ ਮਾਮਲਾ ਦਰਜ ਕਰ ਲੁਟੇਰਿਆ ਦੀ ਭਾਲ ਸ਼ੁਰੂ ਕਰ ਦਿੱਤਾ।
ਮਹਾਨਗਰ ਜਾਲੰਧਰ ਵਿੱਚ ਇੱਰ ਵੱਡੀ ਲੁੱਟ ਹੋਣ ਦੀ ਖਬਰ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ, ਹਥਿਆਰਬੰਦ ਲੁਟੇਰੇ ਮੱਕਡ਼ ਮੋਟਰਟਸ ਦੇ ਕਰਮਚਾਰੀਆ ਨੂੰ ਬੰਧਕ ਬਣਾ ਕੇ ਲੱਖਾ ਦੀ ਲੁੱਟ ਕਰ ਫਰਾਰ ਹੋ ਗਏ। ਇਸਦੇ ਨਾਲ ਲੁਟੇਰੇ ਡੀਵੀਆਰ ਅਤੇ ਸੀਸੀਟੀਵੀ ਵੀ ਆਪਣੇ ਨਾਲ ਲੈ ਗਏ। ਜਨਰਲ ਮੈਨੇਜਰ ਵਾਲੀਆ ਨੇ ਦੱਸਿਆ ਕਿ ਰਾਤ ਨੂੰ 2 ਵਜੇ ਲੁਟੇਰੇ ਦੁਕਾਨ ਤੇ ਆਏ ਅਤੇ ਕਰੀਬ 7 ਤੋ 8 ਲੱਖ ਲੁੱਟ ਕੇ ਫਰਾਰ ਹੋ ਗਏ। ਪੁਲਿਸ ਨੇ ਮਾਮਲਾ ਦਰਜ ਕਰ ਲੁਟੇਰਿਆ ਦੀ ਭਾਲ ਸ਼ੁਰੂ ਕਰ ਦਿੱਤਾ।
