ਗਿੱਲ ਨਹਿਰ ਪੁੱਲ ਤੋ ਇੱਕ ਟਿੱਪਰ ਨਹਿਰ ਵਿੱਚ ਡਿੱਗਿਆ

ਲੁਧਿਆਣਾ ਦੀ ਗਿੱਲ ਨਹਿਰ ਪੁੱਲ ਤੋਂ ਇਕ ਕੰਕਰੀਟ ਮਿਕਸਰ ਟਿੱਪਰ, ਨਹਿਰ ਵਿਚ ਡਿੱਗ ਗਿਆ। ਹਾਲਾਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਹੋਣ ਤੋ ਬਚਾਅ ਹੋ ਗਿਆ ਪਰ ਵੱਡੀ ਮਾਤਰਾ ਵਿੱਚ ਨੁਕਸਾਨ ਹੋ ਗਿਆ।

ਇਹ ਹਾਦਸਾ ਦੇਰ ਰਾਤ ਵਾਪਰਿਆ।

Tags :