ਅੰਕੁਰ ਨਰੂਲਾ ਮਨਿਸਟਰੀ ਵੱਲੋਂ 6000 ਦੇ ਕਰੀਬ ਗਰੀਬ ਲੋਕਾਂ ਨੂੰ ਵੰਡਿਆ ਰਾਸ਼ਨ

ਜਲੰਧਰ : ਸੋਫ਼ੀਆ ਕਾਲਜ਼ ਜਲੰਧਰ ਵਿਖੇ ਅੰਕੁਰ ਨਰੂਲਾ ਮਨਿਸਟਰੀ ਵੱਲੋਂ 6000 ਦੇ ਕਰੀਬ ਗਰੀਬ ਬੇਸਹਾਰਾ ਵਿਧਵਾਵਾਂ ਅਤੇ ਬਜ਼ੁਰਗਾਂ ਨੂੰ ਮਹੀਨਾਵਾਰ ਰਾਸ਼ਣ ਅਪੋਸਟਲ ਅੰਕੁਰ ਯੂਸੁਫ਼ ਨਰੂਲਾ […]

ਅੰਕੁਰ ਨਰੂਲਾ ਮਿਨਿਸਟਰੀ ਦੀ ਅਜਨਾਲਾ ਬ੍ਰਾਂਚ ਚ’ ਪਹੁੰਚੇ ਮੰਤਰੀ ਕੁਲਦੀਪ ਧਾਲੀਵਾਲ

(ਅੰਮ੍ਰਿਤਸਰ) : ਅੱਜ ਅਜਨਾਲਾ ਵਿਖੇ ਅੰਕੁਰ ਨਰੂਲਾ ਮਨਿਸਟਰੀ ਦੀ ਚਰਚ ਬ੍ਰਾਂਚ ਅਜਨਾਲਾ ਵਿੱਚ ਪਹਿਲੀ ਵਰ੍ਹੇਗੰਢ ਬਹੁਤ ਧੂਮਧਾਮ ਨਾਲ ਮਨਾਈ ਗਈ। ਇਸ ਮੌਕੇ ਤੇ ਗਲੋਬਲ ਕ੍ਰਿਸਚਿਅਨ […]

ਨਵੀਂ ਦਿੱਲੀ ਤੋਂ ਬੁਰੀ ਤਰਾਂ ਹਾਰੇ ਅਰਵਿੰਦ ਕੇਜਰੀਵਾਲ, ਪ੍ਰਵੇਸ਼ ਵਰਮਾ ਦੀ ਹੋਈ ਵੱਡੀ ਜਿੱਤ

ਦਿੱਲੀ ਚੋਣਾਂ ਅੱਜ ਵੱਡਾ ਫੇਰ ਬਦਲ ਵੇਖਣ ਨੂੰ ਮਿਲਿਆ ਜਿੱਥੇ AAP ਦੇ ਦਿੱਲੀ ਤੋਂ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅੱਜ ਬੁਰੀ ਤਰਾਂ ਹਾਰ ਹੋਈ […]

ਕਾਨਫਰੰਸ ਦੌਰਾਨ ਡਾ. ਸੋਮਪਾਲ ਜੀ ਵੱਲੋਂ ਬਹੁਤ ਖੂਬਸੂਰਤ ਪੇਸ਼ਕਾਰੀ ਕੀਤੀ ਗਈ

ਸ਼੍ਰੀ ਗੰਗਾਨਗਰ : ਰਾਜਸਥਾਨ ਵਿਖੇ ਪੰਜਾਬ ਭਵਨ ਸਰੀ ਕੈਨੇਡਾ ਕਰਵਾਈ ਪਹਿਲੀ ਦੋ ਰੋਜਾ ਰਾਸ਼ਟਰੀ ਬਾਲ ਲੇਖਕ ਅਤੇ ਸੱਭਿਆਚਾਰਕ ਕਾਨਫਰੰਸ ਦੇ ਪਹਿਲੇ ਦਿਨ ਸ਼ਾਮ ਨੂੰ ਨਾਟਕ […]

2 ਨੰਬਰ ਦੇ ਪੈਸੇ ਨਾਲ ਬਣਾਈ ਸੀ 47 ਲੱਖ ਦੀ ਕੋਠੀ, ਮੌਕੇ ਤੇ’ ਪਹੁੰਚੀ ਪੁਲਿਸ

ਨਵਾਂਸ਼ਹਿਰ : ਪਿਛਲੇ ਸਮੇ ਜਰਨੈਲ ਜੈਲੀ ਨਾ ਦੇ ਵਿਅਕਤੀ ਦੀ ਕਰੀਬ ਢਾਈ ਕਰੌੜ ਦੀ ਜਾਇਦਾਦ ਅਟੈਚ ਕਰਨ ਤੋ ਬਾਅਦ ਅੱਜ ਪਿੰਡ ਗੜੁੱਪੜ੍ਹ ਵਿਖੇ ਧੀ ਸੰਦੀਪ […]

ਬਸੰਤ ਪੰਚਮੀ ਤੋਂ 1 ਦਿਨ ਪਹਿਲਾਂ ਪੁਲਿਸ ਦਾ ਵੱਡਾ ਐਕਸ਼ਨ, ਬਰਾਮਦ ਕੀਤੇ 150 ਚਾਈਨਾ ਗੱਟੂ

ਰੋਪੜ : ਚਾਈਨਾ ਡੋਰ ਵਿਰੁੱਧ ਮੁਹਿੰਮ ਦੇ ਚਲਦਿਆਂ ਰੋਪੜ ਪੁਲਿਸ ਨੇ ਵੱਡੀ ਕਾਮਯਾਬੀ ਹਾਸਿਲ ਕਰਦਿਆਂ ਹੋਇਆਂ 150 ਦੇ ਕਰੀਬ ਚਾਈਨਾ ਡੋਰ ਦੇ ਗੱਟੇ ਪਕੜਨ ਵਿੱਚ […]

ਪੰਜਾਬ ਭਵਨ ਕੈਨੇਡਾ ਵੱਲੋਂ ਰਾਜਸਥਾਨ ਵਿੱਚ ਕਰਵਾਈ ਦੋ ਰੋਜ਼ਾ ਲੇਖਕ ਕਾਨਫਰੰਸ ਦਾ ਸਫਲਤਾ ਪੂਰਵਕ ਸੰਪੰਨ

ਸ਼੍ਰੀ ਗੰਗਾਨਗਰ (ਅਰਜੁਨ ਰੱਤੂ) : ਪੰਜਾਬ ਭਵਨ ਸਰੀ ਕੈਨੇਡਾ ਦੇ ਸੰਸਥਾਪਕ ਸ੍ਰੀ ਸੁੱਖੀ ਬਾਠ ਵੱਲੋਂ ਸ਼ੁਰੂ ਕੀਤੇ ਪ੍ਰੋਜੈਕਟ ਨਵੀਆਂ ਕਲਮਾਂ ਨਵੀਂ ਉਡਾਣ ਦੇ ਅਧੀਨ ਰਾਜਸਥਾਨ […]

ਟੋਲ ਪਲਾਜ਼ੇ ਤੇ’ ਪਰਚੀ ਕਟਾਉਣ ਨੂੰ ਲੈਕੇ ਆਪਸ ਚ’ ਭਿੜੇ ਕਿਸਾਨ

ਤਰਨਤਾਰਨ (ਸੋਨੂ ਫ਼ਤਿਹਾਬਾਦ) : ਜਿਲ੍ਹਾਂ ਤਰਨਤਾਰਨ ਦੇ ਉਸਮਾ ਟੋਲ ਪਲਾਜ਼ਾ ਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਏਕਤਾ ਦੇ ਗੁੱਟਾ ਦੇ ਆਪਸ ਵਿੱਚ ਭਿੜਣ ਦਾ ਮਾਮਲਾ ਸਾਹਮਣੇ […]

ਪੰਜਾਬ ਕੇਸਰੀ ਦੇ ਸਰਪ੍ਰਸਤ ਵਿਜੇ ਚੋਪੜਾ ਦੇ ਜਨਮ ਦਿਨ ਤੇ’ ਮਿਲਣ ਪਹੁੰਚੇ ਪ੍ਰਧਾਨ ਜਤਿੰਦਰ ਗੌਰਵ

ਜਲੰਧਰ : ਅੱਜ ਪੰਜਾਬ ਕੇਸਰੀ ਦੇ ਸਰਪ੍ਰਸਤ ਬਾਊ ਵਿਜੇ ਚੋਪੜਾ ਜੀ ਨੂੰ ਉਹਨਾਂ ਦੇ ਜਨਮ ਦਿਨ ਤੇ ਫੁੱਲਾ ਦਾ ਗੁਲਦਸਤਾ ਦੇ ਕੇ ਵਧਾਈ ਦਿੰਦੇ ਹੋਏ […]