ਫਿਰੋਜ਼ਪੁਰ ਦੇ ਪਿੰਡ ਛੀਂਬਾ ਵਿੱਚ ਹਾਜੀ ਵਿੱਚ ਇੱਕ 10 ਸਾਲਾ ਬੱਚੇ ਦੀ ਛੱਪੜ ਵਿੱਚ ਡਿੱਗ ਜਾਣ ਦੀ ਖਬਰ ਮਿਲੀ ਹੈ। ਜਿਸਦੀ ਇੱਕ ਸੀਸੀਟੀਵੀ ਵੀ ਸਾਹਮਣੇ ਆਈ ਹੈ।
ਜਾਣਕਾਰੀ ਦਿੰਦਿਆ ਬੱਚੇ ਦੀ ਦਾਦੀ ਨੇ ਦੱਸਿਆ ਕਿ ਉਹਨਾਂ ਦੇ ਘਰ ਅੱਗੇ ਇੱਕ ਛੱਪੜ ਪੁੱਟਿਆ ਹੋਇਆ ਸੀ ਤੇ ਬੱਚੇ ਖੇਡ ਰਹੇ ਸਨ ਤਾਂ ਇਸ ਦੋਰਾਨ ਉਹਨਾ ਦਾ ਬੱਚਾ ਖੇਡਦਾ ਖੇਡਦਾ ਛੱਪੜ ਵਿੱਚ ਡਿੱਗ ਗਿਆ। ਜਿਸਦੇ ਕਾਰਣ ਉਸਦੀ ਡੁੱਬਣ ਦੇ ਕਾਰਣ ਮੌਤ ਹੋ ਗਈ।