IPL 2026 ਤੋਂ ਪਹਿਲਾਂ ਟੀਮਾਂ ਨੇ ਜਾਰੀ ਕੀਤੀ ਰਿਲੀਜ਼ ਖਿਡਾਰੀਆਂ ਦੀ ਪੂਰੀ ਲਿਸਟ

ਮੁੰਬਈ : IPL 2026 ਨੂੰ ਲੈ ਕੇ ਸਾਰੀਆਂ ਫ੍ਰੈਂਚਾਈਜ਼ੀਆਂ ‘ਚ ਹਲਚਲ ਤੇਜ਼ ਹੋ ਗਈ ਹੈ। ਨਿਯਮਾਂ ਅਨੁਸਾਰ, ਹਰ ਟੀਮ ਨੂੰ ਕੱਲ੍ਹ ਤੱਕ ਆਪਣੀ ਰਿਟੇਨਸ਼ਨ ਲਿਸਟ ਜਾਰੀ ਕਰਨੀ ਪਵੇਗੀ। ਇਸ ਦੌਰਾਨ ਸੰਜੂ ਸੈਮਸਨ, ਰਵਿੰਦਰ ਜਡੇਜਾ ਅਤੇ ਮੁਹੰਮਦ ਸ਼ਮੀ ਨਾਲ ਸਬੰਧਤ ਸੰਭਾਵਿਤ ਟ੍ਰੇਡ ਦੀਆਂ ਗੱਲਾਂ ਨੇ ਪਿਛਲੇ ਕੁਝ ਦਿਨਾਂ ਤੋਂ ਫੈਨਾਂ ਵਿੱਚ ਚਰਚਾ ਚਲਾ ਰੱਖੀ ਹੈ।
ਮੁੰਬਈ ਇੰਡੀਅਨਜ਼ ਪਹਿਲਾਂ ਹੀ ਸ਼ੇਰਫੇਨ ਰਦਰਫੋਰਡ ਨੂੰ ਗੁਜਰਾਤ ਟਾਈਟਨਜ਼ ਅਤੇ ਸ਼ਾਰਦੁਲ ਠਾਕੁਰ ਨੂੰ LSG ਨਾਲ ਟ੍ਰੇਡ ਕਰ ਚੁੱਕੀ ਹੈ।

ਕਈ ਖਿਡਾਰੀ ਸਿਤਾਰੇ —ਜਿਵੇਂ ਵੈਂਕਟੇਸ਼ ਅਈਅਰ, ਲੀਅਮ ਲਿਵਿੰਗਸਟੋਨ ਅਤੇ ਡੇਵੋਨ ਕੋਨਵੇ ਦੇ ਰਿਲੀਜ਼ ਹੋਣ ਦੇ ਚਾਂਸਾਂ ਨੂੰ ਲੈ ਕੇ ਕਾਫ਼ੀ ਜ਼ੋਰਦਾਰ ਚਰਚਾ ਹੈ।
ਨਵੇਂ ਨਿਯਮਾਂ ਦੇ ਤਹਿਤ, ਹਰ ਟੀਮ ਮਨਚਾਹੇ ਗਿਣਤੀ ਵਿੱਚ ਖਿਡਾਰੀ ਰਿਟੇਨ ਕਰ ਸਕਦੀ ਹੈ। ਇਸ ਨਾਲ ਰਿਲੀਜ਼ ਕੀਤੇ ਜਾਣ ਵਾਲੇ ਖਿਡਾਰੀਆਂ ਦੀ ਗਿਣਤੀ ਟੀਮ-ਦਰ-ਟੀਮ ਵੱਖਰੀ ਹੋ ਸਕਦੀ ਹੈ।

ਟੀਮ ਸਕਵਾਡ ਦਾ ਆਕਾਰ 18 ਤੋਂ 25 ਖਿਡਾਰੀਆਂ ਦੇ ਵਿਚਕਾਰ ਹੋਣਾ ਲਾਜ਼ਮੀ ਹੈ ਅਤੇ ਪੂਰੀ ਸਕਵਾਡ ‘ਤੇ ₹120 ਕਰੋੜ ਦੀ ਸੈਲਰੀ ਕੈਪ ਤਹਿਤ ਹੀ ਖਰਚ ਕੀਤਾ ਜਾ ਸਕਦਾ ਹੈ

IPL 2026 ਲਈ ਹਰ ਟੀਮ ਦੀ ਸੰਭਾਵਿਤ ਰਿਲੀਜ਼ ਲਿਸਟ

ਚੇਨਈ ਸੁਪਰ ਕਿੰਗਜ਼ (CSK)

  • ਰਾਹੁਲ ਤ੍ਰਿਪਾਠੀ
  • ਵਿਜੇ ਸ਼ੰਕਰ
  • ਡੇਵੋਨ ਕੋਨਵੇ
  • ਦੀਪਕ ਹੁੱਡਾ
  • ਸ਼੍ਰੇਅਸ ਗੋਪਾਲ
  • ਨਾਥਨ ਐਲਿਸ
  • ਮੁਕੇਸ਼ ਚੌਧਰੀ
  • ਸ਼ੇਖ ਰਾਸ਼ਿਦ

ਗੁਜਰਾਤ ਟਾਇਟਨਜ਼ (GT)

  • ਜਯੰਤ ਯਾਦਵ
  • ਦਾਸੁਨ ਸ਼ਨਾਕਾ
  • ਕਰੀਮ ਜੰਨਤ
  • ਮਾਨਵ ਸੁਥਾਰ
  • ਕੁਲਵੰਤ ਖੇਜਰੋਲੀਆ
  • ਕੁਮਾਰ ਕੁਸ਼ਾਗਰਾ
  • ਗੁਰਨੂਰ ਬਰੇਡ

ਕੋਲਕਾਤਾ ਨਾਈਟ ਰਾਈਡਰਜ਼ (KKR)

  • ਕਵਿੰਟਨ ਡੀ ਕਾਕ
  • ਵੈਂਕਟੇਸ਼ ਅਈਅਰ
  • ਐਨਰਿਕ ਨੋਰਟਜੇ
  • ਮੋਇਨ ਅਲੀ
  • ਸਪੈਂਸਰ ਜਾਨਸਨ
  • ਮਨੀਸ਼ ਪਾਂਡੇ
  • ਚੇਤਨ ਸਾਕਾਰੀਆ

ਮੁੰਬਈ ਇੰਡੀਅਨਜ਼ (MI)

  • ਰੀਸ ਟੋਪਲੇ
  • ਕਰਨ ਸ਼ਰਮਾ
  • ਲਿਜ਼ਾਡ ਵਿਲੀਅਮਜ਼
  • ਰਘੂ ਸ਼ਰਮਾ
  • ਸਤਿਆਨਾਰਾਇਣ ਰਾਜੂ

ਦਿੱਲੀ ਕੈਪੀਟਲਸ (DC)

  • ਟੀ ਨਟਰਾਜਨ
  • ਜੇਕ ਫਰੇਜ਼ਰ ਮੈਕਗਰਕ
  • ਹੈਰੀ ਬਰੂਕ
  • ਡੋਨੋਵਨ ਫਰੇਰਾ
  • ਦੁਸ਼ਮੰਥਾ ਚਮੀਰਾ

ਰਾਇਲ ਚੈਲੇਂਜਰਸ ਬੈਂਗਲੋਰ (RCB)

  • ਲਿਆਮ ਲਿਵਿੰਗਸਟੋਨ
  • ਰਸੀਖ ਸਲਾਮ
  • ਟਿਮ ਸੀਫਰਟ
  • ਸਵਪਨਿਲ ਸਿੰਘ
  • ਅਭਿਨੰਦਨ ਸਿੰਘ
  • ਮੋਹਿਤ ਰਾਠੀ

ਸਨਰਾਈਜ਼ਰਜ਼ ਹੈਦਰਾਬਾਦ (SRH)

  • ਮੁਹੰਮਦ ਸ਼ਮੀ
  • ਅਭਿਨਵ ਮਨੋਹਰ
  • ਸਚਿਨ ਬੇਬੀ
  • ਰਾਹੁਲ ਚਾਹਰ
  • ਵਿਆਨ ਮਲਡਰ

ਰਾਜਸਥਾਨ ਰਾਇਲਜ਼ (RR)

  • ਸ਼ਿਮਰੋਨ ਹੇਟਮੇਅਰ
  • ਤੁਸ਼ਾਰ ਦੇਸ਼ਪਾਂਡੇ
  • ਨਿਤੀਸ਼ ਰਾਣਾ
  • ਕਵੇਨਾ ਮਫਾਕਾ
  • ਆਕਾਸ਼ ਮਧਵਾਲ
  • ਨੰਦਰੈ ਬਰਗਰ
  • ਮਹੇਸ਼ ਥੀਕਸ਼ਾਨਾ
  • ਵਨਿੰਦੂ ਹਸਾਰੰਗਾ
  • ਫਜ਼ਲਹਕ ਫਾਰੂਕੀ

ਪੰਜਾਬ ਕਿੰਗਜ਼ (PBKS)

  • ਗਲੇਨ ਮੈਕਸਵੈੱਲ
  • ਅਜ਼ਮਤੁੱਲਾ ਉਮਰਜ਼ਈ
  • ਐਰੋਨ ਹਾਰਡੀ
  • ਜ਼ੇਵੀਅਰ ਬਾਰਟਲੇਟ
  • ਕਾਇਲ ਜੈਮੀਸਨ
  • ਪ੍ਰਵੀਨ ਦੂਬੇ
  • ਹਰਨੂਰ ਪੰਨੂ

ਲਖਨਊ ਸੁਪਰ ਜਾਇੰਟਸ (LSG)

  • ਸ਼ਮਰ ਜੋਸੇਫ
  • ਅਰਸ਼ੀਨ ਕੁਲਕਰਨੀ
  • ਮੋਹਸਿਨ ਖਾਨ
  • ਆਰੀਅਨ ਜੁਆਲ
  • ਮਯੰਕ ਯਾਦਵ
  • ਮੈਥਿਊ ਬ੍ਰਿਟਜ਼ਕੇ

#IPL2026 #IPLNEWS #IPLBREAKINGNEWS #JADEJA #SANJUSAMSON #MAXWELL #PUNJABKINGS #DELHI #IPLBREAKINGNEWS #VIRAL