ਸਿੱਧੂ ਦੀ ਮੌਤ ਤੇ’ ਪਹਿਲੀ ਬਾਰ ਬੋਲੇ ਕਰਨ ਔਜਲਾ, ਕਿਹਾ ਮੌਤ ਤੋਂ ਪਹਿਲਾ ਮੇਰੀ ਸਿੱਧੂ ਨਾਲ ਹੋਈ ਸੀ ਫੋਨ ਗੱਲ

ਇੱਕ ਚੈਨਲ ਦੀ ਇੰਟਰਵਿਊ ਦੌਰਾਨ ਗਾਇਕ ਕਰਨ ਔਜਲਾ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਪਹਿਲੀ ਵਾਰ ਬੋਲਦੇ ਦਿਖਾਈ ਦਿੱਤੇ | ਇੰਟਰਵਿਊ ਦੌਰਾਨ ਕਰਨ ਔਜਲਾ ਨੇ ਦੱਸਿਆ ਕਿ ਉਸਦੀ ਮੌਤ ਤੋਂ ਕੁਝ ਦਿਨ ਪਹਿਲਾ ਸਿੱਧੂ ਮੂਸੇਵਾਲੇ ਨਾਲ ਫੋਨ ਤੇ’ ਗੱਲ ਹੋਈ ਸੀ ਤੇ ਅਸੀਂ ਆਪਣੇ ਸਾਰੇ ਮਸਲੇ ਵੀ ਸੁਲਝਾ ਲਏ ਸੀ, ਤੇ ਇਹ ਗੱਲ ਸਿਰਫ਼ ਸਿੱਧੂ ਤੇ ਉਸਦੇ ਪਰਿਵਾਰ ਨੂੰ ਹੀ ਪਤਾ ਸੀ |

ਆਖ਼ਿਰ ਵਿੱਚ ਸਿੱਧੂ ਮੂਸੇਵਾਲੇ ਦੇ ਮਾਪਿਆਂ ਬਾਰੇ ਬੋਲਦੇ ਕਰਨ ਔਜਲਾ ਨੇ ਕਿਹਾ ਕਿ ਉਹ ਉਹਨਾਂ ਦਾ ਦੂਜਾ ਮੁੰਡਾ ਆ, ਜੇ ਕਦੇ ਲੋੜ ਪਈ ਤਾਂ ਹਮੇਸ਼ਾ ਲਈ ਨਾਲ ਹੋਵੇਗਾ

Tags :