ਫੇਸਬੁੱਕ ਦੇ ਸੰਸਥਾਪਕ ਮਾਰਕ ਜ਼ੁਕਰਬਰਗ ਦੇ ਘਰ ਆਇਆ ਨੰਨ੍ਹਾਂ ਮਹਿਮਾਨ

ਮੈਟਾ ਦੇ ਸੀਈਓ ਅਤੇ ਫੇਸਬੁੱਕ ਦੇ ਸੰਸਥਾਪਕ ਮਾਰਕ ਜ਼ੁਕਰਬਰਗ ਦੇ ਘਰ ਇੱਕ ਹੋਰ ਨੰਨ੍ਹਾਂ ਮਹਿਮਾਨ ਆਇਆ ਹੈ। ਜ਼ੁਕਰਬਰਗ ਨੇ ਸ਼ੋਸਲ ਮੀਡੀਆ ਤੇ ਪੋਸਟ ਪਾ ਆਪਣੀ ਖੁਸ਼ੀ ਸਾਂਝੀ ਕੀਤੀ ਹੈ ਅਤੇ ਆਪਣੀ ਨੰਨ੍ਹੀ ਬੱਚੀ ਦੀ ਫੋਟੋ ਸ਼ੇਅਰ ਕਰ ਰੱਬ ਦਾ ਆਸ਼ੀਰਵਾਦ ਕੀਤਾ ਹੈ। ਉਹਨਾਂ ਨੇ ਇੰਸਟਾਗ੍ਰਾਮ ਤੇ ਫੋਟੋ ਪਾ ਕਿਹਾ ਕਿ ਦੁਨੀਆ ਵਿੱਚ ਤੁਹਾਡਾ ਸਵਾਗਤ ਹੈ। ਮਾਰਕ ਜ਼ੁਕਰਬਰਗ ਅਤੇ ਉਹਨਾਂ ਦੀ ਪਤਨੀ ਪਿ੍ਰਸਿਲਾ ਦਾ ਤੀਸਰਾ ਬੱਚਾ ਹੈ।

Tags :