ਪਤੰਗਾ ਤੋ ਬਾਅਦ ਹੁਣ ਰੱਖੜੀਆਂ ਤੇ ਵੀ ਦਿਸੀ ਸਿੱਧੂ ਮੂਸੇਵਾਲਾ ਦੀ ਤਸਵੀਰ

ਮਾਨਸਾ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਗਾਇਕੀ ਹਰ ਕਿਸੇ ਦੇ ਦਿਲ ਤੇ ਛਾਪ ਚੱਡ ਗਈ ਹੈ। ਮੂਸੇਵਾਲਾ ਲੋਕਾਂ ਦੇ ਦਿਲਾ ਵਿੱਚ ਅੱਜ ਵੀ ਜਿੰਦਾ ਹੈ। ਜਿੱਥੇ ਲੋਕਾ ਵੱਲੋ ਉਸਦੀਆ ਫੋਟੋਆ ਟੀ-ਸ਼ਰਟਾਂ , ਪਤੰਗਾ ਅਤੇ ਗੱਡੀਆ ਤੇ ਚਿਪਕਾਈਆ ਗਈਆ ਹੁਣ ਉਥੇ ਹੀ ਰੱਖੜੀ ਦੇ ਤਿਉਹਾਰ ਨੂੰ ਦੇਖਦਿਆ ਹਣ ਮੂਸੇਵਾਲਾ ਦੀ ਤਸਵੀਰ ਦੀਆ ਰੱਖੜੀਆਂ ਨੇ ਬਾਜ਼ਾਰਾਂ ‘ਚ ਧੂਮ ਮਚਾਈ ਹੋਈ ਹੈ।

ਪੰਜਾਬ ਭਰ ਵਿੱਚ ਇਨ੍ਹਾਂ ਰੱਖੜੀਆਂ ਦੀ ਮੰਗ ਇੰਨੀ ਜ਼ਿਆਦਾ ਹੈ ਕਿ ਸਪਲਾਈ ਘੱਟ ਗਈ ਹੈ। ਜਿਸਨੂੰ ਲੋਕਾਂ ਵੱਲੋ ਖੂਬ ਪਸੰਦ ਕੀਤਾ ਜਾ ਰਿਹਾ ਹੈ।

Tags :