CM ਮਾਨ ਪੰਜਾਬ ਦੀ ਸੁਰੱਖਿਆ ਲਈ ਅੱਜ 508 ਹਾਈਟੈਕ ‘ਇਮਰਜੈਂਸੀ ਰਿਸਪਾਂਸ ਵਹੀਕਲ’ ਕਰਨਗੇ ਰਵਾਨਾ

ਪੰਜਾਬ ਦੀ ਅਮਨ-ਕਾਨੂੰਨ ਵਿਵਸਥਾ ਨੂੰ ਹੋਰ ਮਜ਼ਬੂਤ ਕਰਨ ਅਤੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਅੱਜ ਇੱਕ ਅਹਿਮ ਪਹਿਲਕਦਮੀ ਕਰਨ […]

ਭਾਰਤ ‘ਚ 1 ਅਪ੍ਰੈਲ ਤੋਂ ਚੀਨੀ CCTV ਕੈਮਰਿਆਂ ‘ਤੇ ਲੱਗੇਗੀ ਪਾਬੰਦੀ

ਦਿੱਲੀ: ਭਾਰਤ ਸਰਕਾਰ ਨੇ ਰਾਸ਼ਟਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਇੱਕ ਵੱਡਾ ਕਦਮ ਚੁੱਕਦਿਆਂ 1 ਅਪ੍ਰੈਲ ਤੋਂ ਚੀਨੀ ਮੂਲ ਦੇ CCTV ਕੈਮਰਿਆਂ ਦੀ ਵਰਤੋਂ ‘ਤੇ […]

ਹਾਈਕੋਰਟ ਨੇ AAP MLA ਮਨਜਿੰਦਰ ਲਾਲਪੁਰਾ ਨੂੰ ਕੀਤਾ ਬਰੀ, 2013 ਦਾ ਮਾਮਲਾ ਹੋਇਆ ਖ਼ਤਮ

ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਆਮ ਆਦਮੀ ਪਾਰਟੀ (AAP) ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਸਮੇਤ ਹੋਰਨਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਅਦਾਲਤ ਨੇ […]

ਕਾਂਗਰਸ, ਅਕਾਲੀ ਦਲ ਤੇ ਬੀਜੇਪੀ ਦੇ ਕਰੀਬ ਤਿੰਨ ਦਰਜਨ ਸਰਪੰਚ, ਪੰਚ ਤੇ ਹੋਰ ਸੀਨੀਅਰ ਆਗੂ ‘ਆਪ’ ਹੋਏ ਸ਼ਾਮਲ

ਪੰਜਾਬ ਦੀ ਸਿਆਸਤ ਵਿੱਚ ਵਿਰੋਧੀ ਧਿਰਾਂ ਨੂੰ ਉਸ ਸਮੇਂ ਵੱਡਾ ਸਿਆਸੀ ਝਟਕਾ ਲੱਗਾ ਜਦੋਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ (BJP) ਦੇ ਕਰੀਬ […]

ਬਾਰਾਤ ਲੈਕੇ ਪਹੁੰਚਿਆ ਲਾੜਾ….ਪਰ ਲਾੜੀ ਦੇ ਪਿਛੋਕੜ ਨੇ ਉਡਾ ਦਿੱਤੇ ਬਰਾਤੀਆਂ ਦੇ ਹੋਸ਼

ਅਬੋਹਰ ਦੇ ਅਜੀਤ ਨਗਰ ਵਿੱਚ ਵਿਆਹ ਦੇ ਨਾਂ ‘ਤੇ ਧੋਖਾਧੜੀ ਦਾ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਰਾਜਸਥਾਨ ਦੇ ਸੂਰਤਗੜ੍ਹ ਤੋਂ ਆਈ ਇੱਕ ਬਰਾਤ […]

ਬੈਂਕਾਂ ਵਿੱਚ ਛੁੱਟੀਆਂ ਦੀ ਭਰਮਾਰ: ਅਪ੍ਰੈਲ ਮਹੀਨੇ ਇਹ ਦਿਨ ਬੰਦ ਰਹਿਣਗੇ ਬੈਂਕ, ਦੇਖੋ ਪੂਰੀ ਲਿਸਟ

ਮਾਰਚ ਮਹੀਨੇ ਦਾ ਆਖਰੀ ਹਫ਼ਤਾ ਚੱਲ ਰਿਹਾ ਹੈ ਅਤੇ ਬੈਂਕਾਂ ਵਿੱਚ ਲਗਾਤਾਰ ਛੁੱਟੀਆਂ ਕਾਰਨ ਆਮ ਲੋਕਾਂ ਨੂੰ ਬੈਂਕਿੰਗ ਕੰਮਾਂ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ […]

ਕੁਲਦੀਪ ਧਾਲੀਵਾਲ ਨੇ ਸਵਰਗੀ DM ਗਗਨਦੀਪ ਸਿੰਘ ਰੰਧਾਵਾ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ਅੰਮ੍ਰਿਤਸਰ : ਕੁਲਦੀਪ ਸਿੰਘ ਧਾਲੀਵਾਲ ਅੱਜ ਸਵਰਗੀ DM ਗਗਨਦੀਪ ਸਿੰਘ ਰੰਧਾਵਾ ਦੇ ਗ੍ਰਹਿ ਵਿਖੇ ਪਹੁੰਚੇ। ਉਨ੍ਹਾਂ ਨੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਕੇ ਗਗਨਦੀਪ ਸਿੰਘ ਰੰਧਾਵਾ […]

10 ਲੱਖ ਵਾਲੇ ਸਿਹਤ ਕਾਰਡ ‘ਤੇ ਸਿਆਸਤ ਗਰਮਾਈ: ਮੰਤਰੀ ਬਲਬੀਰ ਸਿੰਘ ਦਾ ਪ੍ਰਤਾਪ ਬਾਜਵਾ ਨੂੰ ਕਰਾਰਾ ਜਵਾਬ

ਪੰਜਾਬ ਵਿੱਚ 10 ਲੱਖ ਰੁਪਏ ਵਾਲੇ ਸਿਹਤ ਕਾਰਡ (Ayushman Bharat/Mukh Mantri Sehat Bima Yojna) ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇੱਕ ਵੀਡੀਓ ਤੋਂ […]