T20 ਵਿਸ਼ਵ ਕੱਪ ਹੀਰੋ ਸ਼ਿਵਮ ਦੁਬੇ ਨੇ ਟ੍ਰੇਨ ‘ਚ ਕੀਤੀ ਗੁਪਤ ਯਾਤਰਾ; ਭੀੜ ਤੋਂ ਬਚਣ ਲਈ ਅਪਣਾਇਆ ਅਨੋਖਾ ਤਰੀਕਾ
ਮੁੰਬਈ: T20 ਵਿਸ਼ਵ ਕੱਪ 2026 ਵਿੱਚ ਭਾਰਤ ਦੀ ਸ਼ਾਨਦਾਰ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਸਟਾਰ ਆਲਰਾਊਂਡਰ ਸ਼ਿਵਮ ਦੁਬੇ ਅੱਜਕੱਲ੍ਹ ਆਪਣੀ ਇੱਕ ਖਾਸ ਯਾਤਰਾ ਨੂੰ ਲੈ ਕੇ ਚਰਚਾ ਵਿੱਚ ਹਨ। ਵਿਸ਼ਵ ਕੱਪ ਜਿੱਤਣ ਦੇ ਕੁਝ ਹੀ ਘੰਟਿਆਂ ਬਾਅਦ, ਦੁਬੇ ਨੇ ਅਹਿਮਦਾਬਾਦ ਤੋਂ ਮੁੰਬਈ ਤੱਕ ਦਾ ਸਫ਼ਰ ਕਿਸੇ ਲਗਜ਼ਰੀ ਫਲਾਈਟ ਦੀ ਬਜਾਏ ਆਮ ਟ੍ਰੇਨ ਰਾਹੀਂ ਤੈਅ ਕੀਤਾ ਰੇਲਵੇ ਅਧਿਕਾਰੀਆਂ ਵੱਲੋਂ ਦਿੱਤੀ […]



