ਜਦੋਂ ਧੀ ਦਾ ਪ੍ਰੇਮੀ ਹੀ ਮਾਂ ਦੀ ਉਮਰ ਦਾ ਨਿਕਲਿਆ, ਤਾਂ ਕਿਵੇਂ ਬਦਲੇ ਰਿਸ਼ਤੇ… ਜਾਣੋ ?

ਕਹਿੰਦੇ ਹਨ ਕਿ ਪਿਆਰ ਕੋਈ ਸਰਹੱਦ ਜਾਂ ਉਮਰ ਨਹੀਂ ਦੇਖਦਾ। ਇਸ ਗੱਲ ਦੀ ਤਾਜ਼ਾ ਮਿਸਾਲ 27 ਸਾਲਾ ਅਲੈਗਜ਼ੈਂਡਰਾ ਕਾਰਨਿਸ਼ ਅਤੇ 49 ਸਾਲਾ ਐਂਡਰਿਊ ਚੈਨ ਦੀ ਜੋੜੀ ਹੈ। ਇਨ੍ਹਾਂ ਦੇ ਵਿਚਕਾਰ 22 ਸਾਲਾਂ ਦਾ ਵੱਡਾ ਪਾੜਾ ਹੈ, ਪਰ ਇਨ੍ਹਾਂ ਲਈ ਇਹ ਮਹਿਜ਼ ਇੱਕ ਅੰਕੜਾ ਹੈ। ਹਾਲਾਂਕਿ, ਇਨ੍ਹਾਂ ਦੀ ਜੀਵਨਸ਼ੈਲੀ ਅਤੇ ਭਵਿੱਖ ਦੇ ਫੈਸਲੇ ਆਮ ਜੋੜਿਆਂ ਨਾਲੋਂ ਬਿਲਕੁਲ ਵੱਖਰੇ ਹਨ। ਰਿਸ਼ਤੇ ਦੇ […]

ਫੁੱਟਬਾਲ ਦੇ ਚੱਲਦੇ ਮੈਚ ਦੌਰਾਨ ਪੰਜਾਬੀ ਖਿਡਾਰੀ ਦੀ ਅਚਾਨਕ ਮੌਤ, ਦੇਖੋ LIVE ਵੀਡੀਓ

ਬਲਾਚੌਰ: ਫੁੱਟਬਾਲ ਦੇ ਖੇਡ ਮੈਦਾਨਾਂ ਵਿੱਚੋਂ ਇੱਕ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਪਿੰਡ ਬਿਛੌੜੀ ਵਿਖੇ ਚੱਲ ਰਹੇ ਫੁੱਟਬਾਲ ਟੂਰਨਾਮੈਂਟ ਦੌਰਾਨ ਇੱਕ ਨਾਮਵਰ ਖਿਡਾਰੀ ਦੀ ਮੈਦਾਨ ਵਿੱਚ ਹੀ ਮੌਤ ਹੋ ਗਈ। ਇਸ ਖ਼ਬਰ ਨੇ ਸਮੁੱਚੇ ਫੁੱਟਬਾਲ ਜਗਤ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜਾ ਦਿੱਤੀ ਹੈ ਮੈਦਾਨ ਵਿੱਚ ਚਲਦੇ ਮੈਚ ਦੌਰਾਨ ਆਇਆ ਹਾਰਟ ਅਟੈਕਮਿਲੀ ਜਾਣਕਾਰੀ ਅਨੁਸਾਰ, ਬਲਾਚੌਰ ਦੇ ਪਿੰਡ ਮਜਾਰੀ […]

ਬਾਬਾ ਵਾਂਗਾ ਦੀ ਡਰਾਉਣੀ ਭਵਿੱਖਬਾਣੀ: ਕੀ 2026 ਵਿੱਚ AI ਖ਼ਤਮ ਕਰ ਦੇਵੇਗਾ ਨੌਕਰੀਆਂ…

ਬੁਲਗਾਰੀਆ ਦੀ ਮਸ਼ਹੂਰ ਭਵਿੱਖਵਕਤਾ ਬਾਬਾ ਵਾਂਗਾ, ਜਿਨ੍ਹਾਂ ਦੀਆਂ ਕਈ ਇਤਿਹਾਸਕ ਭਵਿੱਖਬਾਣੀਆ ਸੱਚ ਸਾਬਤ ਹੋਈਆਂ ਹਨ, ਇੱਕ ਵਾਰ ਫਿਰ ਚਰਚਾ ਵਿੱਚ ਹਨ। ਸਾਲ 2026 ਲਈ ਉਨ੍ਹਾਂ ਦੀ ਇੱਕ ਕਥਿਤ ਭਵਿੱਖਬਾਣੀ ਨੂੰ ਮੌਜੂਦਾ ਵਿਸ਼ਵ ਆਰਥਿਕ ਸਥਿਤੀ ਅਤੇ ਤੇਜ਼ੀ ਨਾਲ ਵਧ ਰਹੀ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਤਕਨਾਲੋਜੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਇਸ ਨੂੰ ਲੈ ਕੇ ਕਾਫੀ ਚਿੰਤਾ […]

ਚੋਲਾਂਗ ਟੋਲ ਪਲਾਜ਼ਾ ‘ਤੇ ਭਿਆਨਕ ਸੜਕ ਹਾਦਸਾ: ਮਾਂ-ਪੁੱਤ ਸਮੇਤ 3 ਲੋਕਾਂ ਦੀ ਮੌਤ

ਹੁਸ਼ਿਆਰਪੁਰ : ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ ‘ਤੇ ਸਥਿਤ ਚੋਲਾਂਗ ਟੋਲ ਪਲਾਜ਼ਾ ਦੇ ਨੇੜੇ ਸੋਮਵਾਰ ਦੇਰ ਰਾਤ ਇੱਕ ਦਰਦਨਾਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਦੋ ਗੱਡੀਆਂ ਵਿਚਕਾਰ ਹੋਈ ਇਸ ਭਿਆਨਕ ਟੱਕਰ ਵਿੱਚ ਮਾਂ-ਪੁੱਤ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਕਿਵੇਂ ਵਾਪਰਿਆ ਹਾਦਸਾ?ਚਸ਼ਮਦੀਦਾਂ ਅਤੇ ਮਿਲੀ ਜਾਣਕਾਰੀ ਮੁਤਾਬਕ, ਇਹ ਹਾਦਸਾ ਉਸ […]

ਮੁੱਖ ਮੰਤਰੀ ਮਾਨ ਦਾ ਵੱਡਾ ਦਾਅਵਾ- 2027 ਵਿੱਚ ਫਿਰ ਆਵੇਗੀ ‘ਆਪ’ ਦੀ ਸਰਕਾਰ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਧਾਨ ਸਭਾ ਵਿੱਚ ਬਜਟ ਚਰਚਾ ਦੌਰਾਨ ਵਿਰੋਧੀ ਧਿਰਾਂ ‘ਤੇ ਤਿੱਖੇ ਨਿਸ਼ਾਨੇ ਸਾਧਦਿਆਂ ਦਾਅਵਾ ਕੀਤਾ ਹੈ ਕਿ ਆਮ ਆਦਮੀ ਪਾਰਟੀ (AAP) ਦੀਆਂ ਲੋਕ-ਪੱਖੀ ਨੀਤੀਆਂ ਕਾਰਨ 2027 ਵਿੱਚ ਇੱਕ ਵਾਰ ਫਿਰ ‘ਆਪ’ ਦੀ ਸਰਕਾਰ ਬਣੇਗੀ। ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਦੀ ਨਿਰਾਸ਼ਾ ਇਸ ਗੱਲ ਦਾ ਸਬੂਤ ਹੈ ਕਿ ਉਹ ‘ਆਪ’ ਦੀ […]

10ਵੀਂ ਬੋਰਡ ਪ੍ਰੀਖਿਆ ‘ਚ ਨਕਲ ਮਾਰਦੇ ਫੜੇ ਗਏ 2 ਵਿਦਿਆਰਥੀ, ਕੇਸ ਹੋਇਆ ਦਰਜ

ਸਰਾਭਾ ਨਗਰ ਸਥਿਤ ਸਰਕਾਰੀ ਹਾਈ ਸਕੂਲ ਵਿੱਚ 10ਵੀਂ ਜਮਾਤ ਦੀ ਬੋਰਡ ਪ੍ਰੀਖਿਆ ਦੌਰਾਨ ਨਕਲ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ। ਸਕੂਲ ਦੇ ਸੁਪਰਡੈਂਟ ਭੁਪਿੰਦਰ ਪਾਲ ਸਿੰਘ ਦੀ ਸ਼ਿਕਾਇਤ ’ਤੇ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਸ ਨੇ ਦੋ ਵਿਦਿਆਰਥੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਡਿਊਟੀ ’ਤੇ ਮੌਜੂਦ ਅਧਿਆਪਕਾਂ ਨੇ ਫੜੀ ਨਕਲ ਜਾਣਕਾਰੀ ਅਨੁਸਾਰ 9 ਮਾਰਚ ਨੂੰ 10ਵੀਂ ਜਮਾਤ ਦਾ ਬੋਰਡ […]

ਔਰਤਾਂ ਬਾਰੇ ਵਿਵਾਦਿਤ ਬਿਆਨ ਤੇ ਬੁਰੇ ਫਸੇ ਸੁਖਪਾਲ ਖਹਿਰਾ, ਮਹਿਲਾ ਕਮਿਸ਼ਨ ਨੇ ਭੇਜਿਆ ਨੋਟਿਸ

ਪੰਜਾਬ ਰਾਜਨੀਤੀ ਵਿੱਚ ਨਵਾਂ ਵਿਵਾਦ ਭੁਲੱਥ ਤੋਂ ਕਾਂਗਰਸੀ ਵਿਧਾਇਕ Sukhpal Singh Khaira ‘ਆਪ’ ਸਰਕਾਰ ਦੀ ਔਰਤਾਂ ਲਈ 1,000 ਰੁਪਏ ਪ੍ਰਤੀ ਮਹੀਨਾ ਯੋਜਨਾ ਦੀ ਆਲੋਚਨਾ ਕਰਨ ਤੋਂ ਬਾਅਦ ਵੱਡੇ ਵਿਵਾਦ ਵਿੱਚ ਫਸ ਗਏ ਹਨ। ਇਸ ਮਾਮਲੇ ’ਤੇ ਵਿਧਾਨ ਸਭਾ ਵਿੱਚ ਕਾਂਗਰਸ ਵਿਧਾਇਕ ਦਲ ਦੇ ਨੇਤਾ Pratap Singh Bajwa ਨੇ ਅਫਸੋਸ ਪ੍ਰਗਟ ਕੀਤਾ ਹੈ। ਇਸੇ ਦੌਰਾਨ Punjab State Women Commission ਨੇ ਮਾਮਲੇ […]

ਪੂਰੇ ਭਾਰਤ ‘ਚ ਹੋਈ LPG ਦੀ Shortage, PM ਮੋਦੀ ਨੇ ਕੀਤੀ ਉੱਚ ਪੱਧਰੀ ਮੀਟਿੰਗ

ਪ੍ਰਧਾਨ ਮੰਤਰੀ Narendra Modi ਨੇ ਮੰਗਲਵਾਰ ਨੂੰ ਪੈਟਰੋਲਿਯਮ ਮੰਤਰੀ Hardeep Singh Puri ਅਤੇ ਵਿਦੇਸ਼ ਮੰਤਰੀ S. Jaishankar ਨਾਲ ਇੱਕ ਉੱਚ ਪੱਧਰੀ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਮੱਧ ਪੂਰਬ ਵਿੱਚ ਵਧ ਰਹੇ ਤਣਾਅ ਦੇ ਕਾਰਨ ਦੇਸ਼ ਵਿੱਚ ਤਰਲ ਪੈਟਰੋਲਿਯਮ ਗੈਸ (LPG) ਦੀ ਸੰਭਾਵਿਤ ਕਮੀ ਦੇ ਮਸਲੇ ’ਤੇ ਵਿਚਾਰ ਕੀਤਾ ਗਿਆ। ਸਰਕਾਰੀ ਅਧਿਕਾਰੀਆਂ ਮੁਤਾਬਕ ਸਰਕਾਰ ਨੇ ਇੱਕ ਰਣਨੀਤਿਕ ਯੋਜਨਾ ਤਿਆਰ ਕੀਤੀ ਹੈ, […]

ਜਲੰਧਰ ‘ਚ ਵਿਜੀਲੈਂਸ ਦੀ ਵੱਡੀ ਕਾਰਵਾਈ: ASI ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

ਜਲੰਧਰ: ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਅੱਜ ਜਲੰਧਰ ਵਿਜੀਲੈਂਸ ਬਿਊਰੋ ਨੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਵਿਜੀਲੈਂਸ ਦੀ ਟੀਮ ਨੇ ਜਲੰਧਰ ਦੇ ਥਾਣਾ ਨੰਬਰ 2 ਵਿੱਚ ਤਾਇਨਾਤ ਇੱਕ ASI (ਸਹਾਇਕ ਸਬ-ਇੰਸਪੈਕਟਰ) ਨੂੰ 8,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ ਕਿਸੇ ਕੇਸ ਵਿੱਚ ਫਸਾਉਣ ਦੀ ਦੇ ਰਿਹਾ ਸੀ ਧਮਕੀਗ੍ਰਿਫ਼ਤਾਰ ਕੀਤੇ ਗਏ ASI ਦੀ ਪਛਾਣ […]

‘ਭਾਰਤ ਨੇ ਕ੍ਰਿਕਟ ਬਰਬਾਦ ਕਰ ਦਿੱਤੀ’: T20 ਵਿਸ਼ਵ ਕੱਪ ਜਿੱਤ ਤੋਂ ਬਾਅਦ ਸ਼ੋਏਬ ਅਖ਼ਤਰ ਦਾ BCCI ‘ਤੇ ਤਿੱਖਾ ਨਿਸ਼ਾਨਾ

ਭਾਰਤੀ ਪੁਰਸ਼ ਕ੍ਰਿਕਟ ਟੀਮ ਵੱਲੋਂ ਲਗਾਤਾਰ ਦੂਜੀ ਵਾਰ T20 ਵਿਸ਼ਵ ਕੱਪ ਜਿੱਤਣ ਦੇ ਜਸ਼ਨਾਂ ਦਰਮਿਆਨ ਸਰਹੱਦ ਪਾਰੋਂ ਤਿੱਖੀਆਂ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ। ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖ਼ਤਰ ਨੇ BCCI ‘ਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਭਾਰਤ ਨੇ ਆਪਣੀ ਤਾਕਤ ਦੀ ਵਰਤੋਂ ਕਰਕੇ ਕ੍ਰਿਕਟ ਦੀ ਖੇਡ ਨੂੰ “ਬਰਬਾਦ” ਕਰ ਦਿੱਤਾ ਹੈ “ਅਮੀਰ ਬੱਚੇ ਵਾਂਗ ਵਿਵਹਾਰ ਕਰ ਰਿਹਾ […]