ਪੰਜਾਬ ਬਜਟ ‘ਤੇ ਸਿਆਸੀ ਘਮਾਸਾਨ: ਸਰਕਾਰ ਨੇ ਦੱਸਿਆ ‘ਲੋਕ-ਪੱਖੀ’, ਵਿਰੋਧੀਆਂ ਨੇ ਕਿਹਾ ‘ਸਿਰਫ਼ ਐਲਾਨਾਂ ਦਾ ਪੁਲੰਦਾ’
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕੀਤੇ ਗਏ ਨਵੇਂ ਬਜਟ ਨੇ ਸੂਬੇ ਦਾ ਸਿਆਸੀ ਪਾਰਾ ਗਰਮ ਕਰ ਦਿੱਤਾ ਹੈ। ਇੱਕ ਪਾਸੇ ਜਿੱਥੇ ਸੱਤਾਧਾਰੀ ਧਿਰ ਇਸ ਬਜਟ ਨੂੰ ‘ਰੰਗਲੇ ਪੰਜਾਬ’ ਦੀ ਤਸਵੀਰ ਅਤੇ ਚੋਣ ਗਰੰਟੀਆਂ ਪੂਰੀਆਂ ਕਰਨ ਵਾਲਾ ਦਸਤਾਵੇਜ਼ ਦੱਸ ਰਹੀ ਹੈ, ਉੱਥੇ ਹੀ ਵਿਰੋਧੀ ਧਿਰਾਂ ਨੇ ਇਸ ਨੂੰ ਅੰਕੜਿਆਂ ਦੀ ਜਾਦੂਗਰੀ ਕਰਾਰ ਦਿੰਦਿਆਂ ਸਰਕਾਰ ‘ਤੇ ਤਿੱਖੇ ਨਿਸ਼ਾਨੇ ਸਾਧੇ ਹਨ। ਵਿਰੋਧੀ […]



