T20 World Cup Final 2026: ਭਾਰਤੀ ਬੱਲੇਬਾਜ਼ਾਂ ਨੇ NZ ਖ਼ਿਲਾਫ਼ ਖੜ੍ਹਾ ਕੀਤਾ 255 ਦੌੜਾਂ ਦਾ ਪਹਾੜ ਜਿਹਾ ਸਕੋਰ
ਅਹਿਮਦਾਬਾਦ : T20 ਵਿਸ਼ਵ ਕੱਪ 2026 ਦੇ ਫਾਈਨਲ ਮੁਕਾਬਲੇ ਵਿੱਚ ਭਾਰਤੀ ਬੱਲੇਬਾਜ਼ੀ ਨੇ ਤੂਫ਼ਾਨੀ ਬੱਲੇਬਾਜ਼ੀ ਕੀਤੀ । ਸੰਜੂ ਸੈਮਸਨ, ਅਭਿਸ਼ੇਕ ਸ਼ਰਮਾ ਅਤੇ ਈਸ਼ਾਨ ਕਿਸ਼ਨ ਦੀ ਤਿਕੜੀ ਦੇ ਦਮ ‘ਤੇ ਭਾਰਤ ਨੇ ਨਿਊਜ਼ੀਲੈਂਡ ਵਿਰੁੱਧ ਨਿਰਧਾਰਤ 20 ਓਵਰਾਂ ਵਿੱਚ 255/5 ਦਾ ਵਿਸ਼ਾਲ ਸਕੋਰ ਬਣਾ ਕੇ ਇਤਿਹਾਸ ਰਚ ਦਿੱਤਾ ਹੈ ਰਿਕਾਰਡਾਂ ਦੀ ਹੋਈ ਬਾਰਿਸ਼: ਟੁੱਟੇ ਕਈ ਪੁਰਾਣੇ ਕੀਰਤੀਮਾਨਇਸ ਪਾਰੀ ਦੌਰਾਨ ਭਾਰਤੀ ਖਿਡਾਰੀਆਂ ਨੇ […]



