ਦੁਬਈ ਸਮਾਗਮ ’ਚ ਪਹੁੰਚੇ ਸਾਬਕਾ CM ਚਰਨਜੀਤ ਚੰਨੀ, ਜਥੇਦਾਰ ਗੜਗੱਜ ਦੇ ਪੈਰੀਂ ਹੱਥ ਲਾ ਕੇ ਲਿਆ ਆਸ਼ੀਰਵਾਦ!

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਦੁਬਈ ਵਿਖੇ ਦੁਬਈ ਇੰਟਰਨੈਸ਼ਨਲ ਬਿਜ਼ਨਸ ਅਵਾਰਡ ਸਮਾਗਮ ਵਿੱਚ ਪਹੁੰਚੇ, ਜਿੱਥੇ ਉਨ੍ਹਾਂ ਦੀ ਮੁਲਾਕਾਤ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗੜਗੱਜ ਨਾਲ ਹੋਈ। ਇਸ ਦੌਰਾਨ ਚੰਨੀ ਵੱਲੋਂ ਜਥੇਦਾਰ ਗੜਗੱਜ ਦੇ ਪੈਰੀਂ ਹੱਥ ਲਾਉਣ ਦੀ ਸੋਸ਼ਲ ਮੀਡੀਆ ਤੇ’ ਵੀਡੀਓ ਵਾਇਰਲ ਹੋ ਰਹੀ ਆ ਤੇ ਚੰਨੀ ਦੇ ਇਸ ਰਵਈਏ ਨੂੰ ਲੋਕ ਖੂਬ ਪਸੰਦ ਕਰ ਰਹੇ ਨੇ