ਜਲਾਲਾਬਾਦ ਦੇ ਲੋਕਲ ਰਹਿਣ ਵਾਲੇ ਇੱਕ ਜ਼ਿਮੀਦਾਰ ਦੀ ਕਿਸਮਤ ਚਮਕੀ ਹੈ ਇਕਬਾਲ ਚੰਦ ਨੇ ਦੱਸਿਆ ਕਿ ਉਹ ਕਦੇ ਵੀ ਜ਼ਿੰਦਗੀ ਚ ਲਾਟਰੀ ਨਹੀਂ ਖਰੀਦਦਾ ਸੀ, ਪਰ ਇਕ ਦਿਨ ਘਰੋਂ ਸਵੇਰੇ-ਸਵੇਰੇ ਦੇਸੀ ਘਿਓ ਲੈਣ ਲਈ ਆਇਆ ਤਾਂ ਅੱਗੇਓ ਡੇਰੀ ਬੰਦ ਸੀ ਅਤੇ ਉਹ ਲਾਟਰੀਆਂ ਦੇ ਸਟਾਲ ਤੇ ਖੜ ਗਿਆ ਜਿੱਥੋਂ ਉਸ ਨੇ ਸਾਡੇ 350 ਰੁਪਏ ਦੀ ਲਾਟਰੀ ਖਰੀਦ ਲਈ ਅਤੇ ਦੁਪਹਿਰ 1 ਵਜੇ ਉਸ ਨੂੰ ਫੋਨ ਆਇਆ ਕਿ ਉਸਦਾ 5 ਲੱਖ ਦਾ ਇਨਾਮ ਨਿਕਲਿਆ ਆ
