ਨਵੀਂ ਦਿੱਲੀ ਤੋਂ ਬੁਰੀ ਤਰਾਂ ਹਾਰੇ ਅਰਵਿੰਦ ਕੇਜਰੀਵਾਲ, ਪ੍ਰਵੇਸ਼ ਵਰਮਾ ਦੀ ਹੋਈ ਵੱਡੀ ਜਿੱਤ

ਦਿੱਲੀ ਚੋਣਾਂ ਅੱਜ ਵੱਡਾ ਫੇਰ ਬਦਲ ਵੇਖਣ ਨੂੰ ਮਿਲਿਆ ਜਿੱਥੇ AAP ਦੇ ਦਿੱਲੀ ਤੋਂ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅੱਜ ਬੁਰੀ ਤਰਾਂ ਹਾਰ ਹੋਈ ਹੈ , ਤੇ ਉਨ੍ਹਾਂ ਨੂੰ BJP ਦੇ ਉਮੀਦਵਾਰ ਪ੍ਰਵੇਸ਼ ਵਰਮਾ ਨੇ ਹਰਾ ਦਿੱਤਾ ਹੈ , ਤੇ ਦੂਜੇ ਪਾਸੇ ਜੰਗਪੁਰਾ ਤੋਂ ਮਨੀਸ਼ ਸਿਸੋਦੀਆ ਵੀ 600 ਵੋਟਾਂ ਨਾਲ BJP ਉਮੀਦਵਾਰ ਤਰਵਿੰਦਰ ਸਿੰਘ ਮਰਵਾਹਾ ਤੋਂ ਹਾਰ ਗਏ ਨੇ | ਹੁਣ 26 ਸਾਲ ਬਾਅਦ ਹੁਣ ਦਿੱਲੀ ‘ਚ ਬਣੇ ਗੀ BJP ਦੀ ਸਰਕਾਰ