ਕਾਨਫਰੰਸ ਦੌਰਾਨ ਡਾ. ਸੋਮਪਾਲ ਜੀ ਵੱਲੋਂ ਬਹੁਤ ਖੂਬਸੂਰਤ ਪੇਸ਼ਕਾਰੀ ਕੀਤੀ ਗਈ

ਸ਼੍ਰੀ ਗੰਗਾਨਗਰ : ਰਾਜਸਥਾਨ ਵਿਖੇ ਪੰਜਾਬ ਭਵਨ ਸਰੀ ਕੈਨੇਡਾ ਕਰਵਾਈ ਪਹਿਲੀ ਦੋ ਰੋਜਾ ਰਾਸ਼ਟਰੀ ਬਾਲ ਲੇਖਕ ਅਤੇ ਸੱਭਿਆਚਾਰਕ ਕਾਨਫਰੰਸ ਦੇ ਪਹਿਲੇ ਦਿਨ ਸ਼ਾਮ ਨੂੰ ਨਾਟਕ ਭਾਸ਼ਾ ਵਹਿੰਦਾ ਦਰਿਆ ਡਾ. ਸੋਮਪਾਲ ਜੀ ਵੱਲੋਂ ਬਹੁਤ ਖੂਬਸੂਰਤ ਪੇਸ਼ਕਾਰੀ ਕੀਤੀ ਗਈ। ਅਖੀਰ ਵਿੱਚ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਲਈ ਸੁੱਖੀ ਬਾਠ ਵਲੋਂ ਤੇ ਉਨ੍ਹਾਂ ਦੀ ਟੀਮ ਵੱਲੋਂ ਮੋਮਬੱਤੀਆਂ ਜਗਾ ਕੇ ਅਰਦਾਸ ਕੀਤੀ ਗਈ 

Tags :