ਢੱਡਰੀਆਂਵਾਲਾਂ ਤਾਂ ਬੰਦਾ ਨਹੀਂ ਹੈਗਾ ਉਸਨੂੰ ਛੱਡੋ: ਭਾਈ ਅੰਮ੍ਰਿਤਪਾਲ

ਵਾਰਿਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਨੇ ਇੱਕ ਵਾਰ ਫਿਰ ਤੋਂ ਰਣਜੀਤ ਸਿੰਘ ਢੱਡਰੀਆਵਾਲਾ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਦੱਸ ਦਈਏ ਕਿ ਅੰਮ੍ਰਿਤਪਾਲ ਨੇ ਗੱਲਬਾਤ ਕਰਦਿਆ ਕਿਹਾ ਕਿ ਮੈਂ ਢੱਡਰੀਆਂਵਾਲੇ ਨੂੰ ਬੰਦਾ ਨਹੀਂ ਸਮਝਦਾ ਅਤੇ ਉਹਨਾਂ ਕਿਹਾ ਕਿ ਉਸਨੂੰ ਛੱਡੋ ਉਹ ਤਾਂ ਬੰਦਾ ਹੀ ਨਹੀਂ ਹੈਗਾ। ਡੀਜੀਪੀ ਵੱਲੋਂ ਭੰਨਤੋੜ ਕਰਨ ਵਾਲੇ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਕੇਸ ਦਰਜ ਕਰਨ ਦੇ ਦਿੱਤੇ ਸੰਕੇਤ ਬਾਰੇ ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਮੁੜ ਝੂਠੇ ਕੇਸ ਵਿੱਚ ਫਸਾਇਆ ਗਿਆ ਤਾਂ ਜਥੇਬੰਦੀ ਦੁਬਾਰਾ ਪ੍ਰਦਰਸ਼ਨ ਕਰ ਸਕਦੀ ਹੈ।

Tags :