ਨਸ਼ੇ ਦੀ ਓਵਰਡੋਜ ਦੇ ਨਾਲ ਹੋਈ ਲੜਕੇ ਦੀ ਮੌਤ

ਅੰਮ੍ਰਿਤਸਰ : ਅੰਮ੍ਰਿਤਸਰ ਤੇ ਸੁਲਤਾਨਵਿੰਡ ਪਿੰਡ ਤੋਂ ਖ਼ਬਰ ਸਾਹਮਣੇ ਆ ਰਹੀ ਆ ਜਿਥੇ ਨਸ਼ੇ ਦੀ ਭੇਟ ਚ ਨੌਜਵਾਨ ਚੜ੍ਹ ਗਿਆ, ਪਰਿਵਾਰ ਵੱਲੋਂ ਪੰਜਾਬ ਪੁਲਿਸ ਦੇ ਉੱਪਰ ਖੜੇ ਕੀਤੇ ਗਏ ਕਈ ਸਵਾਲ ਤੇ ਪੰਜਾਬ ਪੁਲਿਸ ਦੇ ਖਿਲਾਫ ਕੀਤਾ ਵਿਰੋਧ ਪ੍ਰਦਰਸ਼ਨ, ਪਿੰਡ ਵਾਲਿਆਂ ਨੇ ਕਿਹਾ ਕਿ ਸਾਡੇ ਪਿੰਡ ਦੇ ਵਿੱਚ ਸਰੇਆਮ ਵਿਕ ਰਿਆ ਹੈ ਨਸ਼ਾ।

ਪਰਿਵਾਰ ਨੇ ਗਲੀ ਦੇ ਬਾਹਰ ਨੌਜਵਾਨ ਦੀ ਡੈੱਡ ਬੋਡੀ ਰੱਖ ਕੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੇ ਪੰਜਾਬ ਪੁਲਿਸ ਦੇ ਵਿੱਚ ਕਾਲੀਆਂ ਭੇਡਾਂ ਨੇ ਇਹਨਾਂ ਨੂੰ ਖਤਮ ਕੀਤਾ ਜਾਵੇ ਇੰਨਾ ਕਾਰਨ ਨਸ਼ਾ ਪੰਜਾਬ ਦੇ ਵਿੱਚ ਨਹੀਂ ਖਤਮ ਹੋ ਰਿਹਾ