ਬਠਿੰਡਾ ਪੁਲਿਸ ਨੇ ਬਸੰਤ ਪੰਚਮੀ ਮੌਕੇ ਫੜੇ ਚਾਈਨਾ ਡੋਰ ਦੇ 148 ਗੱਟੂ

ਬਠਿੰਡਾ : ਚਾਈਨਾ ਡੋਰ ਮੌਤ ਦੀ ਡੋਰ ਬਠਿੰਡਾ ਸੀਆਈਏ ਸਟਾਫ ਪੁਲਿਸ ਦੇ ਵੱਲੋਂ ਵੱਡੀ ਮਾਤਰਾ ਵਿੱਚ ਕੀਤੀ ਬਰਾਮਦ,148 ਚਾਈਨਾ ਡੋਰ ਦੇ ਗੁੱਟ ਫੜੇ ਸਮੇਤ ਇੱਕ ਦੋਸ਼ੀ ਨੂੰ ਕੀਤਾ ਗਿਰਫਤਾਰ ,600 ਤੋਂ ਲੈ ਕੇ 700 ਤੱਕ ਚਾਈਨਾ ਡੋਰ ਵੇਚ ਰਿਹਾ ਸੀ

ਸੀਆਈਏ ਸਟਾਫ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਦੋਸ਼ੀ ਵੱਡੀ ਮਾਤਰਾ ਵਿੱਚ ਚਾਈਨਾ ਡੋਰ ਵੇਚ ਰਿਹਾ ਹੈ ਜਿਸਦੇ ਚਲਦੇ ਅਸੀਂ ਮੈਨਾਂ ਚੌਕ ਇੱਕ ਘਰ ਦੇ ਵਿੱਚ ਕੀਤੀ ਰੇਡ ਅਤੇ ਦੋਸ਼ੀ ਨੂੰ ਚਾਈਨਾ ਡੋਰ ਸਮੇਤ ਕੀਤਾ ਕਾਬੂ ਇਹ ਦੋਸ਼ੀ ਕਿਰਾਏ ਤੇ ਦੁਕਾਨ ਲੈ ਕੇ ਚਾਈਨਾ ਡੋਰ ਰੱਖੀ ਹੋਈ ਸੀ ਅਤੇ ਅੱਗੇ ਸ਼ਹਿਰ ਦੇ ਵਿੱਚ ਵੇਚਣ ਦੀ ਫਿਰਾਕ ਦੇ ਵਿੱਚ ਸੀ | ਜਿਸ ਦੇ ਖਿਲਾਫ ਮੁਕਦਮਾ ਦਰਜ ਕਰ ਲਿੱਤਾ ਹੈ ਕੋਰਟ ਦੇ ਵਿੱਚ ਪੇਸ਼ ਕਰਕੇ ਪੁਲਿਸ ਰਮਾਨ ਹਾਸਿਲ ਕੀਤਾ ਜਾਵੇਗਾ। ਹਾਲੇ ਇਹ ਸਾਫ ਨਹੀਂ ਹੋ ਪਾਇਆ ਐਡੀ ਵੱਡੀ ਮਾਤਰਾ ਵਿੱਚ ਦੋਸ਼ੀ ਚਾਈਨਾ ਡੋਰ ਕਿੱਥੋਂ ਲੈ ਕੇ ਆਏ ਸੀ ਪੁਲਿਸ ਰਿਮਾਂਡ ਤੋਂ ਬਾਅਦ ਪਤਾ ਚੱਲ ਪਾਵੇਗਾ

Tags :