ਕੈਨੇਡਾ ਸਰਕਾਰ ਦਾ ਭਾਰਤੀ ਵਿਦਿਆਰਥੀਆ ਨੂੰ ਲੈ ਕੇ ਅਹਿਮ ਫੈਸਲਾ, ਕਿ ਐਂਟਰੀ ਹੋਵੇਗੀ ਬੰਦ!

ਕੈਨੇਡਾ ਸਰਕਾਰ ਨੇ ਇੰਟਰਨੈਸ਼ਨਲ ਵਿਦਿਆਰਥੀਆ ਨੂੰ ਲੈ ਕੇ ਇੱਕ ਅਹਿਮ ਫੈਸਲਾ ਲਿਆ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿੱਲਰ ਨੇ ਚਿੰਤਾ ਜ਼ਾਹਿਰ ਕਰਦੇ ਹੋਏ ਕਿਹਾ ਹੈ ਕਿ ਭਾਰਤੀ ਵਿਦਿਆਰਥੀਆ ਦੀ ਸੰਖਿਆ ਲਗਾਤਾਰ ਵੱਧਦੀ ਜਾ ਰਹੀ ਹੈ ਜਿਸਦੇ ਕਾਰਣ ਵਿਦਿਆਰਥੀਆ ਦੀ ਸੰਖਿਆ ਵਿੱਚ ਕਟੌਤੀ ਕੀਤੀ ਜਾ ਸਕਦੀ ਹੈ ਤੇ ਨਵੇਂ ਆਉਣ ਜਾ ਰਹੇ ਵਿਦਿਆਰਥੀਆ ਲਈ ਅਹਿਮ ਫੈਸਲੇ ਲਏ ਜਾ ਸਕਦੇ ਹਨ।

ਉਹਨਾ ਦਾ ਕਹਿਣਾ ਹੈ ਕਿ ਕੈਨੇਡਾ ਰਿਹਾਇਸ਼ ਸੰਕਟ ਦੇ ਨਾਲ ਜੂਝ ਰਿਹਾ ਹੈ ਅਤੇ ਕੈਨਾਡਾ ਵਿੱਚ ਮੌਜ਼ੂਦਾ ਸੰਖਿਆ ਲਗਭਗ 9 ਮਿਲੀਅਨ ਹੋ ਗਈ ਹੈ। ਉਹਨਾ ਦਾ ਕਹਿਣਾ ਹੈ ਕਿ ਵਿਦਿਆਰਥੀਆ ਦੀ ਸੰਖਿਆ ਕੰਟਰੋਲ ਤੋ ਬਾਹਰ ਹੋ ਗਈ ਹੈ ਅਤੇ ਘਰਾ ਦੀ ਮੰਗ ਵਿੱਚ ਵੀ ਵਾਧਾ ਹੋ ਰਿਹਾ ਹੈ। 37 ਫੀਸਦੀ ਤੋ ਵੱਧ ਭਾਰਤੀ ਵਿਦਿਆਰਥੀ ਹਨ।

Tags :