Breaking News Archives - Page 217 of 380 - Punjab Nation TV

ਮਸ਼ਹੂਰ ਸੋਸ਼ਲ ਮੀਡੀਆ ਸਟਾਰ ਨੈਂਸੀ ਗਰੇਵਾਲ ਦਾ ਕੈਨੇਡਾ ਚ’ ਹੋਇਆ ਕਤਲ

ਓਨਟਾਰੀਓ : ਕੈਨੇਡਾ ਦੇ ਲਾਸਾਲੇ ਸ਼ਹਿਰ ਵਿੱਚ ਇੱਕ ਬੇਹੱਦ ਮੰਦਭਾਗੀ ਅਤੇ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਪੰਜਾਬੀ ਮੂਲ ਦੀ 45 ਸਾਲਾ ਪ੍ਰਸਿੱਧ […]

ਪੰਜਾਬ ਦੀਆਂ ਔਰਤਾਂ ਲਈ ਖੁਸ਼ਖਬਰੀ: 8 ਮਾਰਚ ਦੇ ਬਜਟ ‘ਚ ‘ਆਪ’ ਸਰਕਾਰ ਕਰ ਸਕਦੀ ਹੈ ₹1,000 ਮਹੀਨਾਵਾਰ ਸਹਾਇਤਾ ਦਾ ਐਲਾਨ

ਚੰਡੀਗੜ੍ਹ :ਪੰਜਾਬ ਦੀ ਭਗਵੰਤ ਮਾਨ ਸਰਕਾਰ ਚੋਣ ਸਾਲ ਦੌਰਾਨ ਸੂਬੇ ਦੀਆਂ ਮਹਿਲਾਵਾਂ ਲਈ ਵੱਡਾ ਤੋਹਫ਼ਾ ਲੈ ਕੇ ਆ ਰਹੀ ਹੈ। ਸੂਤਰਾਂ ਅਨੁਸਾਰ, ਅੰਤਰਰਾਸ਼ਟਰੀ ਮਹਿਲਾ ਦਿਵਸ […]

ਖ਼ਮੇਨੇਈ ਦੀ ਹੱਤਿਆ ਤੋਂ ਪਹਿਲਾਂ ਇਜ਼ਰਾਈਲ ਨੇ ਕੀਤੇ ਸੀ ਤੇਹਰਾਨ ਦੇ ਟ੍ਰੈਫਿਕ ਕੈਮਰੇ ਹੈਕ

ਯੇਰੂਸ਼ਲਮ : ਇਜ਼ਰਾਈਲ ਦੀ ਖੁਫੀਆ ਏਜੰਸੀ ‘Mosad’ ਨੇ ਈਰਾਨ ਦੇ ਸਰਵਉੱਚ ਆਗੂ ਅਯਾਤੁੱਲਾ ਅਲੀ ਖ਼ਮੇਨੇਈ ਦੀ ਹੱਤਿਆ ਤੋਂ ਪਹਿਲਾਂ ਤੇਹਰਾਨ ਦੇ ਵਿਆਪਕ ਟ੍ਰੈਫਿਕ ਕੈਮਰਾ ਨੈੱਟਵਰਕ […]

ਦੁਬਈ ਏਅਰਪੋਰਟ ਨੂੰ ਹਰ ਮਿੰਟ 1 ਮਿਲੀਅਨ ਡਾਲਰ ਦਾ ਹੋ ਰਿਹਾ ਨੁਕਸਾਨ

UAE : ਮੱਧ ਪੂਰਬ ਵਿੱਚ ਵਧ ਰਹੇ ਇਰਾਨ ਤੇ ਅਮਰੀਕੀ ਫੌਜੀ ਤਣਾਅ ਨੇ ਦੁਨੀਆ ਦੇ ਸਭ ਤੋਂ ਰੁੱਝੇ ਹੋਏ ਅੰਤਰਰਾਸ਼ਟਰੀ ਹਵਾਈ ਅੱਡੇ, ਦੁਬਈ ਇੰਟਰਨੈਸ਼ਨਲ (DXB) […]

ਪਹਿਲਗਾਮ ਹਮਲਾ: ਚੀਨ ਤੱਕ ਪਹੁੰਚੀ ਜਾਂਚ ਦੀ ਤਾਰ; GoPro ਕੈਮਰੇ ਦੇ ਸੱਚ ਲਈ NIA ਮੰਗੇਗੀ ਬੀਜਿੰਗ ਤੋਂ ਮਦਦ

ਪਹਿਲਗਾਮ : ਪਿਛਲੇ ਸਾਲ 22 ਅਪ੍ਰੈਲ ਨੂੰ ਪਹਿਲਗਾਮ ਵਿੱਚ ਹੋਏ ਭਿਆਨਕ ਅੱਤਵਾਦੀ ਹਮਲੇ ਦੀ ਜਾਂਚ ਕਰ ਰਹੀ ਰਾਸ਼ਟਰੀ ਜਾਂਚ ਏਜੰਸੀ (NIA) ਦੇ ਹੱਥ ਇੱਕ ਅਹਿਮ […]

ਬੱਸਾਂ ਦੇ ਰੰਗ ‘ਤੇ ਛਿੜਿਆ ਵਿਵਾਦ, ਪੁਰਾਣੇ ਫੈਸਲਿਆਂ ਦੀ ਬਲਤੇਜ ਪੰਨੂ ਨੇ ਬਾਦਲ ਨੂੰ ਦਿਵਾਈ ਯਾਦ

PRTC ਦੇ ਬੱਸਾਂ ਦੇ ਰੰਗ ਨੂੰ ਲੈ ਕੇ ਨਵਾਂ ਵਾਦ ਛਿੜ ਗਿਆ ਹੈ। ਆਪ ਆਗੂ ਸੀਨੀਅਰ ਬਲਤੇਜ ਪੰਨੂ ਨੇ ਬੱਸਾਂ ਦੇ ਨੀਲੇ ਪੀਲੇ ਰੰਗਾਂ ਨੂੰ […]

ਈਰਾਨ ਦੇ ਸੁਪਰੀਮ ਲੀਡਰ ਖ਼ਮੇਨੇਈ ਦੀ ਅੰਤਿਮ ਵਿਦਾਇਗੀ; ਤੇਹਰਾਨ ਵਿੱਚ ਸ਼ਰਧਾਂਜਲੀ ਸਮਾਗਮ ਅੱਜ ਤੋਂ ਸ਼ੁਰੂ

ਤੇਹਰਾਨ : ਈਰਾਨ ਦੇ ਮਰਹੂਮ ਸਰਵਉੱਚ ਆਗੂ ਅਯਾਤੁੱਲਾ ਅਲੀ ਖ਼ਮੇਨੇਈ ਨੂੰ ਅੰਤਿਮ ਵਿਦਾਇਗੀ ਦੇਣ ਲਈ ਅੱਜ ਬੁੱਧਵਾਰ ਰਾਤ ਨੂੰ ਤੇਹਰਾਨ ਵਿੱਚ ਇੱਕ ਵਿਸ਼ੇਸ਼ ਸਮਾਗਮ ਕਰਵਾਇਆ […]

ਰਾਂਚੀ ‘ਚ MS ਧੋਨੀ ਦਾ ਚਲਾਨ: ਤੇਜ਼ ਰਫ਼ਤਾਰ ਕਾਰਨ ਲੱਗਿਆ ਜੁਰਮਾਨਾ

ਰਾਂਚੀ: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ, ਪਰ ਇਸ ਵਾਰ ਵਜ੍ਹਾ ਕ੍ਰਿਕਟ ਨਹੀਂ ਬਲਕਿ ਇੱਕ ਟ੍ਰੈਫਿਕ […]

ਆਪ ਦੀ ‘ਵਿਸ਼ੇਸ਼ ਹੋਲੀ’: ਕੇਜਰੀਵਾਲ ਅਤੇ ਸਿਸੋਦੀਆ ਦੇ ਬਰੀ ਹੋਣ ਤੋਂ ਬਾਅਦ ਜਸ਼ਨਾਂ ਦਾ ਮਾਹੌਲ

ਨਵੀਂ ਦਿੱਲੀ : ਆਮ ਆਦਮੀ ਪਾਰਟੀ (AAP) ਲਈ ਇਸ ਸਾਲ ਦੀ ਹੋਲੀ ਬਹੁਤ ਖ਼ਾਸ ਰਹੀ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਸਾਬਕਾ ਮੰਤਰੀ […]