ਨੋਇਡਾ ਦੇ ਮਸ਼ਹੂਰ ਕਲੱਬ ‘ਲਾਰਡ ਆਫ ਦਿ ਡ੍ਰਿੰਕਸ’ ਤੋਂ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿੱਥੇ ਉਨ੍ਹਾਂ ਨੇ ਗਾਣੇ ਦੇ ਨਾਲ ਰਾਮਾਇਣ ਸੀਰੀਜ਼ ਦਾ ਡਬ ਕੀਤਾ ਵੀਡੀਓ ਚਲਾਇਆ। ਵਟਸਐਪ ‘ਤੇ ਵੀ ਵਾਇਰਲ ਹੋ ਰਹੀ ਕਲਿੱਪ ‘ਚ ਭਗਵਾਨ ਰਾਮ ਅਤੇ ਰਾਵਣ ਦੇ ਕਿਰਦਾਰਾਂ ਨੂੰ ਬਹਿਸ ਕਰਦੇ ਹੋਏ ਦਿਖਾਇਆ ਗਿਆ ਹੈ। Edited ਵੀਡੀਓ ਵਿੱਚ ਬੈਕਡ੍ਰੌਪ ਵਿੱਚ ਰਾਮਾਇਣ ਦਾ ਇੱਕ ਕਲਿਪ ਚਲ ਰਿਹਾ ਹੈ ਨਾਲ ਉਸਦੇ ਅੰਗਰੇਜ਼ੀ ਗਾਣੇ ਦੀ ਬੀਟਸ ਸੁਣਾਈ ਦੇ ਰਹੀ ਹੈ। ਪੁਲਿਸ ਵਲੋਂ ਹੁਣ FIR ਦਰਜ ਕਰਕੇ ਕਲੱਬ ਦੇ ਮੈਨੇਜਰ ਨੂੰ ਗ੍ਰਿਫਤਾਰ ਕਰ ਲਿਆ ਆ
