ਆਸਟ੍ਰੇਲੀਆ ‘ਚ ‘2800 ਕਿੱਲੇ’ ਜ਼ਮੀਨ ਦੀ ਚਰਚਾ ‘ਤੇ CM ਭਗਵੰਤ ਮਾਨ ਦਾ ਵੱਡਾ ਬਿਆਨ, ਵਿਰੋਧੀਆਂ ਨੂੰ ਇੰਝ ਦਿੱਤਾ ਜਵਾਬ

ਧੂਰੀ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਕਸਰ ਆਪਣੇ ਵਿਰੋਧੀਆਂ ਦੇ ਨਿਸ਼ਾਨੇ ‘ਤੇ ਰਹਿੰਦੇ ਹਨ, ਪਰ ਪਿਛਲੇ ਕੁਝ ਦਿਨਾਂ ਤੋਂ ਵਿਰੋਧੀ ਪਾਰਟੀ ਦੇ ਲੀਡਰ ਲਗਾਤਾਰ ਸਵਾਲ ਚੁੱਕ ਰਹੇ ਸੀ ਕਿ ਮੁੱਖ ਮੰਤਰੀ ਦੀ ਆਸਟ੍ਰੇਲੀਆ ਵਿੱਚ 2800 ਕਿੱਲੇ ਜ਼ਮੀਨ ਹੈ। ਹੁਣ ਸੀਐਮ ਮਾਨ ਨੇ ਖੁਦ ਸਾਹਮਣੇ ਆ ਕੇ ਇਸ ਮਾਮਲੇ ਤੇ’ ਵੱਡਾ ਬਿਆਨ ਦਿੱਤਾ ਹੈ, ਕਿ ਕਿਹਾ CM ਮਾਨ ਨੇ ਥੱਲੇ ਵੀਡੀਓ ਚ’ ਸੁਣੋ

WATCH VIDEO 👇