ਗੁਰੂਹਰਸਹਾਏ ਵਿੱਚ ਮਾਮੇ ਨੇ ਭਤੀਜੇ ਦਾ ਗੋਲੀਆਂ ਮਾਰ ਕੇ ਕੀਤਾ ਕਤਲ

ਫ਼ਿਰੋਜ਼ਪੁਰ ਦੇ ਹਲਕਾ ਗੁਰੂਹਰਸਹਾਏ ਵਿੱਚ ਮਾਮੇ ਵੱਲੋ ਆਪਣੇ ਭਤੀਜੇ ਦਾ ਗੋਲੀਆ ਮਾਰ ਕੇ ਕਤਲ ਕਰ ਦੇਣ ਦੀ ਖਬਰ ਮਿਲੀ ਹੈ।  ਇਹ ਘਟਨਾ ਪਿੰਡ ਸੈਦੇ ਦੀ ਹੈ ਅਤੇ ਮਾਮਲਾ ਜ਼ਮੀਨੀ ਵਿਵਾਦ ਨੂੰ ਲੈ ਕੇ ਹੋਇਆ ।

ਜਾਣਕਾਰੀ ਅਨੁਸਾਰ, ਕਿਸੇ ਗੱਲ ਨੂੰ ਲੈ ਕੇ ਦੋਵਾ ਵਿਚਾਲੇ ਬਹਿਸਹਾਜੀ ਹੋ ਗਈ। ਗੋਲੀ ਮਾਰਨ ਵਾਲਾ ਵਿਅਕਤੀ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ। ਇਸ ਮਾਮਲੇ ਦੀ ਪੁਲਿਸ ਜਾਂਚ ਕਰ ਰਹੀ ਹੈ। 

Tags :