ਹੁਣ ਫੂਡ ਸੇਫਟੀ ਵੈਨ ਖਰਾਬ ਅਤੇ ਮਿਲਾਵਟ ਖਾਣੇ ਦੀ ਕਰੇਗੀ ਜਾਂਚ, ਅਜਿਹਾ ਖਾਣਾ ਵੇਚਣ ਵਾਲੇ ਤੇ’ ਹੋਵੇਗੀ ਕਾਰਵਾਈ

ਬਠਿੰਡਾ ਵਿਖੇ ਪੰਜਾਬ ਸਰਕਾਰ ਅਤੇ ਏਫਐਸਐਸਏ ਵੱਲੋ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਮਿਲਾਵਟੀ ਚੀਜਾ ਦੀ ਪਰਖ ਕਰਨ ਲਈ ਫੂਡ ਸੇਫਟੀ ਵੈਨ ਚਲਾਈ ਗਈ ਹੈ। ਇਸ ਵੈਨ ਰਾਹੀ ਲੋਕ ਆਪਣੀਆ ਖਾਣ-ਪੀਣ ਵਾਲੀਆ ਚੀਜਾ ਦੀ ਟੈਸਟਿੰਗ ਕਰਵਾ ਸਕਦੇ ਹਨ। ਇਹ ਵੈਨ ਸ਼ਹਿਰ ਦੇ ਵੱਖ-ਵੱਖ ਬਾਜਾਰ ਵਿੱਚ ਜਾਇਆ ਕਰੇਗੀ ਅਤੇ ਲੋਕ ਸਿਰਫ 50 ਰੁਪਏ ਵਿੱਚ ਆਪਣੀ ਕਿਸੇ ਵੀ ਖਾਣ ਵਾਲੀ ਚੀਜ਼ ਦੀ ਟੈਸਟਿੰਗ ਕਰਵਾ ਸਕਦੇ ਹਨ। ਜਿਸਤੋ ਬਾਅਦ ਖਰਾਬ ਜਾ ਮਿਲਾਵਟ ਵਾਲੀਆ ਚੀਜਾ ਵੇਚਣ ਵਾਲੇ ਵਿਅਕਤੀ ਤੇ ਕਾਰਵਾਈ ਹੋ ਸਕਦੀ ਹੈ।

Tags :