ਹਰਿਆਣਾ DGP ਨੇ ਪੰਜਾਬ ਡੀਜੀਪੀ ਨੂੰ ਚਿੱਠੀ ਲਿਖੀ ਆ ਜਿਸ ਚ’ ਉਨ੍ਹਾਂ ਨੇ ਲਿਖਿਆ ਕਿ ਸ਼ੰਭੂ ਤੇ ਖਨੌਰੀ ਬਾਡਰਾਂ ਤੋਂ JCB ਤੇ ਪੋਲਕੇਨ ਮਸ਼ੀਨਾਂ ਹਟਾਈਆਂ ਜਾਣ
ਤੇ ਇਹ ਵੀ ਲਿਖਿਆ ਕੇ ਕੱਲ੍ਹ ਮੀਡੀਆ ਨੂੰ ਇੱਕ ਕਿਲੋਮੀਟਰ ਦੂਰ ਰੱਖਿਆ ਜਾਵੇ ਤੇ ਬੱਚੇ, ਔਰਤਾਂ ਅਤੇ ਬਜ਼ੁਰਗਾਂ ਨੂੰ ਬਾਰਡਰ ਤੋਂ ਦੂਰ ਕਰਨ ਦੀ ਹਦਾਇਤ ਦਿੱਤੀ ਹੈ
ਜਿਸ ਤੋਂ ਬਾਅਦ ਪੰਜਾਬ DGP Gaurav Yadav ਨੇ ਐਕਸ਼ਨ ਲੈਂਦੇ ਹੋਏ ਸਾਰੇ SSP ਤੇ CP ਨੂੰ ਹੁਕਮ ਦਿੱਤੇ ਨੇ ਕੇ ਸ਼ੰਭੂ ਤੇ ਖਨੌਰੀ ਬਾਡਰਾਂ ਤੋਂ ਤੁਰੰਤ ਹਟਾਈਆਂ ਜਾਵੇ


