ਵਰਲਡ ਕੱਪ ਦੇ ਮੈਚ ਚ’ ਭਾਰਤ ਨੇ ਪਾਕਿਸਤਾਨ ਨੂੰ ਬੁਰੀ ਤਰ੍ਹਾਂ ਹਰਾਇਆ

ਵਿਸ਼ਵ ਕੱਪ ਅਹਿਮ ਮੁਕਾਬਲੇ ਵਿੱਚ ਭਾਰਤ ਨੇ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ । ਤੁਹਾਨੂੰ ਦੱਸਦੀਏ ਟਾਸ ਜਿੱਤਣ ਤੋਂ ਬਾਅਦ ਭਾਰਤ ਨੇ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ ਸੀ ਤੇ ਪਾਕਿਸਤਾਨ ਵੱਲੋਂ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪੂਰੀ ਟੀਮ 42.5 ਓਵਰਾਂ ਵਿੱਚ 191 ਦੌੜਾਂ ਬਣਾ ਕੇ ਢੇਰ ਰੋ ਗਈ। ਤੇ ਜਿਸ ਤੋਂ ਬਾਅਦ ਰੋਹਿਤ ਸ਼ਰਮਾ ਦੀ ਤੂਫ਼ਾਨੀ ਬੱਲੇਬਾਜ਼ੀ ਅੱਗੇ ਪਾਕਿਸਤਾਨ ਦੇ ਗੇਂਦਬਾਜ਼ ਫਿੱਕੇ ਨਜ਼ਰ ਆਏ ਤੇ ਆਸਾਨੀ ਨਾਲ ਭਾਰਤ ਨੇ ਇਹ ਸਕੋਰ ਬਣਾ ਲਿਆ

Tags :