ਸੇਮੀਫਾਈਨਲ ਮੈਚ ਚ’ ਇੰਡੀਆ ਨੇ ਨਿਊਜ਼ੀਲੈਂਡ ਨੂੰ ਹਰਾਇਆ, ਹੁਣ ਫਾਈਨਲ ਚ’ ਪੁੱਜੀ

ਵਰਲਡ ਕਪ 2023 ਦੇ ਪਹਿਲੇ ਸੈਮੀਫਾਈਨਲ ਮੈਚ’ ਇੰਡੀਆ ਟੀਮ ਨਿਊਜ਼ੀਲੈਂਡ ਨੂੰ ਹਰਾਕੇ ਫਾਈਨਲ ਚ’ ਪਹੁੰਚ ਗਿਆ ਹੈ | ਤੁਹਾਨੂੰ ਦੱਸਦੀਏ ਪਹਿਲਾ ਬੱਲੇਬਾਜ਼ੀ ਕਰਦੇ ਹੋਏ ਇੰਡੀਆ ਨੇ 397 ਸਕੋਰ ਬਣਾਏ ਸੀ, ਜਿਸ ਚ’ ਕੋਹਲੀ ਤੇ ਅਈਅਰ ਨੇ ਸ਼ਤਕ ਜੜੇ ਸੀ ਤੇ ਇਸ ਸਕੋਰ ਦਾ ਪਿੱਛਾ ਕਰਦੀ ਹੋਈ ਨਿਊਜ਼ੀਲੈਂਡ ਨੂੰ ਟੀਮ ਇੰਡੀਆ ਨੇ 327 ਰਨਾਂ ਤੇ’ ਆਲ ਆਊਟ ਕਰ ਦਿੱਤਾ ਤੇ ਸ਼ਾਮੀ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ 7 ਵਿਕੇਟ ਹਾਸਿਲ ਕੀਤੇ ਤੇ ਨਿਊਜ਼ੀਲੈਂਡ ਵਲੋਂ ਵਿਲਿਮਸਨ ਤੇ ਡੈਰੇਨ ਮਿਸ਼ੇਲ ਨੇ ਵਧੀਆ ਬੱਲੇਬਾਜ਼ੀ ਕੀਤੀ ਪਰ ਇੰਡੀਆ ਦੀ ਗੇਂਦਬਾਜ਼ੀ ਦੇ ਸਾਹਮਣੇ ਨਹੀਂ ਜ਼ਿਆਦਾ ਸਮੇਂ ਨਹੀਂ ਟਿੱਕ ਸਕੇ

Tags :